BfrqI iPrkU pRYs Print E-mail
gYrI gryvfl   
Sunday, 28 February 2010

BfrqI iPrkU pRYs

ਪੰਜਾਬ ਤੇ ਕਸ਼ਮੀਰ ਦੇ ਮੱਸਲੇ ਨੂੰ ਹਲ ਕਰਨ ਦੀ ਬਜਾਏ ਫਿਰਕੂ ਰੰਗ ’ਚ ਰੰਗ ਦਿੱਤਾ ਇਸ ਦੇਸ਼ ਦੇ ਹਰ ਅਖ਼ਬਾਰ ਟੀ.ਵੀ ਚੈਨਲ ਅਤੇ ਰੇਡਿਓ ਨੇ। ਇਹ ਐਸਾ ਕਰਨ ਵੀ ਕਿਉ ਨਾ? ਹਿੰਦੁਤਵ ਨਾਮ ਦਾ ਪਾਰਾ ਚੈ¤ਕ ਕਰਕੇ ਹੀ ਇਨ੍ਹਾਂ ਨੂੰ ਲਾਇਸੇਨਸ ਦਿੱਤੇ ਜਾਂਦੇ ਹਨ। ਨਹੀਂ ਤਾਂ ਪੈਸੇ ਦੀ ਤਾਂ ਮੁਸਲਮਾਨਾਂ ਤੇ ਸਿੱਖਾਂ ਕੋਲ ਵੀ ਘਾਟ ਨਹੀਂ-ਕੀ ਉਹ ਚੈਨਲ ਨਹੀਂ ਖੋਲ ਸਕਦੇ ਫੇਰ ਜੇ ਇਨ੍ਹਾਂ ਨੂੰ ਇਹ ਹੱਕ ਮਿੱਲਿਆ ਹੈ ਤਾਂ, ਇਸ ਹਿੰਦੁਤਵੀ ਪਾਰੇ ਨੇ ਦੇਸ਼ ਦੀ ਜਾਨ ਲੈਣੀ ਹੀ ਲੈਣੀ। ਜਨਤਾ ਨੂੰ ਹਰ ਮੁੱਦੇ ਤੇ ਗੁੰਮਰਾਹ ਕਰ ਕੇ, ਦੰਗਿਆ ਵਿਚ ਦੰਗਾਰਿਆਂ ਦੇ ਹੱਕ ਵਿਚ ਪ੍ਰਚਾਰ ਕਰਕੇ, ਸੱਚ ਤੇ ਪਰਚਾ ਪਾਕੇ, ਝੂਠ ਨੂੰ ਸੱਚ ਸਾਬਿਤ ਕਰਕੇ, ਦੇਸ਼ ਨੂੰ ਹਰ ਪੱਖੋ ਕਮਜ਼ੋਰ ਕਰਕੇ ਅਤੇ ਭਰਮ ਨੂੰ ਧਰਮ ਸਾਬਿਤ ਕਰਕੇ (ਬ੍ਰਾਹਮਣਵਾਦ ਨੂੰ) ਲੋਕਾਂ ਨੂੰ ਦਿਮਾਗੀ ਤੌਰ ਤੇ ਅਪਾਹਿਜ ਬਣਾਕੇ। ਪਾਰੇ ਲੇ ਤਾਂ ਪਾਰੇ ਦਾ ਹੀ ਕੰਮ ਕਰਨਾ ਹੋਇਆ ਸੋ ਉਹ ਕਰ ਰਿਹਾ ਹੈ।

ਇਹ ਪਾਰਾ ਪੰਜਾਬ ਦੇ ਤਾਂ ਹੱਡਾਂ ਵਿਚ ਬਹਿ ਗਿਆ। 80 ਦੇ ਦਹਾਕੇ ਵੇਲੇ ਸਰਕਾਰ ਤੋਂ ਆਪਣੇ ਅਖ਼ਬਾਰਾਂ ਲਈ ਰਿਆਇਤਾਂ ਲੈਣ ਲਈ ਇਨ੍ਹਾਂ ਨੇ ਕਾਂਗਰਸ ਦੀ ਪਸੰਦ ਦੀਆਂ ਖ਼ਬਰਾਂ ਹੀ ਲਾਇਆ। ਪੰਜਾਬ ਦੀਆਂ ਜਾਇਜ਼ ਮੰਗਾਂ ਨੂੰ ਜਾਣ-ਬੁੱਝ ਕੇ ਗਲੱਤ ਠਹਿਰਾਇਆ ਅਤੇ ਪੰਜਾਬ ਤੇ ਦਿੱਲੀ ਦੀ ਲੜਾਈ (ਜੋ ਕੀ 1947) ਵੇਲੇ ਪੰਜਾਬ ਨਾਲ ਕੀਤੀ ਗਈ ਗੱਦਾਰੀ ਤੋਂ ਬਾਅਦ ਸੂਲਗੀ ਸੀ) ਨੂੰ ਹਿੰਦੂ ਸਿੱਖ ਲੜਾਈ ਵੱਜੋਂ ਪੇਸ਼ ਕੀਤਾ। ਜਿਸ ਨਾਲ ਪੰਜਾਬ ਵਿਚ ਸੱਦੀਆਂ ਤੋਂ ਇਕਠੇ ਰਹਿ ਰਹੇ ਹਿੰਦੂਆਂ ਤੇ ਸਿੱਖਾਂ ਵਿਚ ਦਰਾਰ ਆਈ। ਆਪਸੀ ਭਾਈਚਾਰਾ ਖਰਾਬ ਹੋਇਆ। ਫਿਰਕੂ ਪ੍ਰੈਸ ਨੇ ਪੰਜਾਬੀ ਹਿੰਦੂ ਨੂੰ ਇਸ ਹਦ ਤੱਕ ਗੁੰਮਰਾਹ ਤੇ ਵੱਖਵਾਦੀ ਬਣਾ ਦਿੱਤਾ ਕਿ ਉਸ ਨੇ ਆਪਣੀ ਹੀ ਮਾਂ ਬੋਲੀ ਪੰਜਾਬੀ ਦੀ ਪਿੱਠ ਵਿੱਚ ਤ੍ਰਿਸ਼ੂਲ ਮਾਰਿਆ, ਅਤੇ ਭੱਈਆਂ ਦੀ ਬੋਲੀ ਨੂੰ ਗੱਲ ਨਾਲ ਲਾਕੇ ਆਪਣੀ ਮਾਂ ਦਾ ਮਜ਼ਾਕ ਉਡਾਇਆ। ਜਿਸ ਦੀ ਜ਼ਮੀਨ ਵਿੱਚ ਉ¤ਗੀਆਂ ਅੰਨ ਖਾਂਦਾ ਹੈ, ਜਿਸ ਦੀ ਹਵਾ ਵਿਚ ਸਾਹ ਲੈਂਦਾ ਹੈ ਜਿਸ ਦੇ ਦਰਿਆਵਾਂ ਚੋਂ ਪਾਣੀ ਪੀਂਦਾ ਹੈ। ਪੰਜਾਬੀ ਹਿੰਦੂ ਨੇ ਭੱਈਆਂ ਦੀ ਉਂਗਲ ਤੇ ਚੜ ਕੇ ਉਸੇ ਪੰਜਾਬ ਨਾਲ ਗੱਦਾਰੀ ਕੀਤੀ। ਐਸੀ ਗਦਾਰੀ ਪੂਰੀ ਦੁਨਿਆਂ ਵਿਚ ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇ ਜੋ ਪੰਜਾਬ ਹਿੰਦੂਆਂ ਨੇ ਕੀਤੀ। (ਖੈਰ ਸ਼ਹਰ ਜਾਕੇ ਅੱਜੇ ਵੀ ਆਪਣੇ ਆਪ ਨੂੰ ਫਖਰ ਨਾਲ ਪੰਜਾਬੀ ਹੀ ਕਹਿੰਦੇ ਹਨ) ਇਨ੍ਹਾਂ ਲੋਕਾਂ ਨੇ ਗੱਦਾਰੀ ਇਕ ਵਾਰੀ ਨਹੀਂ, ਦੋ ਵਾਰੀ ਨਹੀਂ, ਹਜ਼ਾਰਾਂ ਵਾਰੀ ਹਰ ਮੌਕੇ ਤੇ ਕੀਤੀ। ਪਰ ਸਿੱਖ ਦਾ ਕਿਰਦਾਰ ਪੈਸਾ ਨਹੀਂ। ਉਸ ਦੇ ਮਨ ਵਿਚ ਆਪਣੀ ਬੋਲੀ, ਧਰਤੀ, ਹਵਾ ਅਤੇ ਪਾਣੀ ਲਈ ਬਹੁਤ ਸਤਿਕਾਰ ਹੈ ਕਿਉਂਕਿ ਸਿੱਖ ਸ਼ਬਦ ਗੁਰੂ ਦਾ ਹੁਕਮ ਮੰਨਦਾ ਹੈ ਫਿਰਕੂ ਪ੍ਰੈਸ ਦਾ ਨਹੀਂ।

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ

ਇਸ ਦੇਸ਼ ਦੀ ਪ੍ਰੈਸ ਬਹੁਤ ਹੀ ਘਟੀਆ ਸੋਚ ਦੀ ਮਾਲਿਕ ਹੈ, ਪਾਕਿਸਤਾਨ ਇਨ੍ਹਾਂ ਨੇ ਹੀ ਬਣਾਇਆ ਹੈ। ਹਰ ਵਖਤ ਮੁਸਲਮਾਨਾਂ ਦੇ ਖਿਲਾਫ ਕਾਗਜ਼ ਉਤੇ ਕਲਮ ਨਾਲ ਨਫ਼ਰਤ ਬੀਜਦੇ ਰਹਿੰਦੇ ਸਨ। ਅੱਜ ਵੀ ਇਨ੍ਹਾਂ ਹਿੰਦੂਤਵੀਆਂ ਦੀ ਫਿਰਕਾ ਪਰਸਤ ਸੋਚ ਦੀ ਭੁੱਖ ਨਹੀਂ ਮਰੀ। ਜਦ ਤਕ ਭਾਰਤ ਦੇ ਕਈ ਟੋਟੇ ਹੋਰ ਨਹੀਂ ਹੁੰਦੇ ਇਨ੍ਹਾਂ ਦੇਸ਼ ਦ੍ਰੋਹੀ ਲੋਕਾਂ ਨੂੰ ਉਹਦੋਂ ਤਕ ਚੈਨ ਨਹੀਂ ਆਉਣਾ।

100 ਸਾਲ ਤਕ ਗੁਲਾਮ ਰਹੀ ਕੌਮ ਨੂੰ ਬੈਠ ਬਿਠਾਏ ਰਾਜ-ਭਾਗ ਮਿਲ ਗਿਆ, ਇਨ੍ਹਾਂ ਨੂੰ ਉਲਟੀਆਂ ਲੱਗਣੀਆਂ ਲਾਜ਼ਮੀ ਸੀ। ਇਹ ਦੇਸ਼ ਕੱਦੇ ਵੀ ਇਕ ਦੇਸ਼ ਨਹੀਂ ਸੀ, ਅੰਗਰੇਜ਼ਾਂ ਨੇ ਅਲੱਗ-ਅਲੱਗ ਰਿਆਸਤਾਂ ਨੂੰ ਇਕੱਠਾ ਕਰਕੇ ਇੰਡੀਆ ਬਣਾ ਦਿੱਤਾ ਅਤੇ ਬ੍ਰਾਹਮਣਾਂ ਨੂੰ ਭੀਖ ਵਾਲਾ ਕੌਲਾ ਸਿੱਟ ਕੇ ਤਖ਼ਤ ਸੰਭਾਲ ਲਿਆ। ਪਰ ਤਖ਼ਤ ਮਿੱਲਦੇ ਸਾਰ ਬਾਹਮਣ ਹੰਕਾਰ ਗਿਆ ਤੇ ਘੱਟ-ਗਿਣਤੀ ਕੌਮਾਂ ਦਾ ਲਗਾਤਾਰ 1947 ਤੋਂ ਵੱਖ-ਵੱਖ ਢੰਗ ਅਪਣਾ ਕੇ ਸ਼ੋਸ਼ਣ ਲਈ ਆਵਾਜ਼ ਬੁਲੰਦ ਕਰਦਾ ਹੈ ਤਾਂ ਪਹਿਲਾਂ ਫਿਰਕੂ ਪ੍ਰੈਸ ਰਾਹੀਂ ਉਲਟਾ ਉਸ ਨੂੰ ਦੇਸ਼ ਦੁਨੀਆਂ ਵਿਚ ਬਦਨਾਮ ਕਰਦਾ ਹੈ, ਮੱਤਵਾਦ, ਵੱਖਵਾਦੀ ਜਹੇ ਝੂਠੇ ਦੋਸ਼ ਲਾਉਂਦਾ ਹੈ। ਫੇਰ ਆਪਣੀ ਫੌਜ਼ ਪੁਲਿਸ ਤੇ ਅਸਲੀ ਅਤਵਾਦੀਆਂ (ਹਿੰਦੂਤਵੀਆਂ) ਰਾਹੀਂ ਉਨ੍ਹਾਂ ਤੇ ਜ਼ੁਲਮ ਕਰਦਾ ਹੈ। ਉਨ੍ਹਾਂ ਦੇ ਗੁਰਦੁਆਰੇ, ਮਸਜ਼ਿਦ ਤੇ ਗਿਰਜ਼ਾ ਘਰ ਚਾਉਂਦਾ ਹੈ। ਅਤੇ ਘੱਟ-ਗਿਣਤੀਆਂ ਦੀ ਨਸਲਕੁਸ਼ੀ ਕਰਦਾ ਹੈ।

ਇਸ ਦੇਸ਼ ਦੀ ਬਦਕਿਸਮਤੀ ਹੈ ਕਿ ਇਥੇ (ਪ੍ਰੈਸ) ਅਖ਼ਬਾਰ, ਟੈਲੀਵੀਜ਼ਨ ਅਤੇ ਰੇਡੀਓ ਸਭ ਸਿੱਧੇ ਜਾ ਅਸਿੱਧੇ ਤੌਰ ਤੇ ਸਿੱਖਾਂ, ਇਸਾਈਆਂ, ਮੁਸਲਮਾਨਾਂ, ਅਤੇ ਦਲੀਤਾਂ ਦੇ ਖਿਲਾਫ ਜ਼ਹਿਰ ਉਗਲਦੇ ਹਨ। ਇਨ੍ਹਾਂ ਨੇ ਕੱਦੇ ਵੀ ਸੁਤੰਤਰ ਅਤੇ ਨਿਰਪਖ ਰੀਪੋਰਟਿੰਗ ਨਹੀਂ ਕੀਤੀ। ਪ੍ਰੈਸ ਹਮੇਸ਼ਾ ਬ੍ਰਾਹਮਣਵਾਦ ਦੀ ਰਖੇਲ ਰਹੀ ਹੈ। ਭਾਵੇਂ ਕਹਿਣ ਲਈ ਮੀਡੀਆ ਦਾ ਨਿਜੀਕਰਨ ਹੋ ਗਿਆ ਹੈ। ਨਿਜੀ ਚੈਨਲ ਵੀ ਤਾਂ ਇਨ੍ਹਾਂ ਨੇ ਆਪਣੇ ਹੀ ਲੋਕਾਂ ਨੂੰ ਦਿੱਤੇ ਹਨ।
‘ਅੰਨ੍ਹਾ ਵੰਡੇ ਸੀਰਨੀ, ਮੁੜ-ਮੁੜ ਆਪਣੀਆਂ ਨੂੰ ਦੇਵੇ’

ਹਿੰਦੁਸਤਾਨੀ ਪ੍ਰੈਸ ਨੇ ਲੋਕਾਂ ਨੂੰ ਫਿਰਕੂ ਆਧਾਰ ਉ¤ਤੇ ਅੱਡੋ-ਅੱਡ ਕਰਨ ਵਿਚ ਅਤੇ ਸਿੱਖਾਂ ਤੇ ਮੁਸਲਮਾਨਾਂ ਨੂੰ ਦੇਸ਼-ਦਰੋਹੀ, ਗਦਾਰ, ਦਹਿਸ਼ਤਗਰਦ ਤੇ ਹੋਰ ਪਤਾ ਨਹੀਂ ਕੀ-ਕੀ ਕਹਿ ਕੇ ਪੇਸ਼ ਕਰਨ ਵਿਚ ਇਕ ਬਹੁਤ ਹੀ ਹਾਨੀਕਾਰਕ ਰੋਲ ਅੱਦਾ ਕੀਤਾ ਹੈ। (ਲੋਕਾਂ ਨੂੰ ਆਪਸ ਵਿਚ ਵੰਡਨ ਵਿਚ ਬ੍ਰਾਹਮਣ ਬਹੁਤ ਮਾਹਿਰ ਨੇ, ਸੱਦੀਆਂ ਤੋਂ ਇਹ ਲੋਕਾਂ ਨੂੰ ਵੰਡ ਦੇ ਆਏ ਨੇ। ਕੱਦੇ ਜਾਤ ਦੇ ਨਾਂਅ ਤੇ ਕੱਦੇ ਧਰਮ, ਕਦੇ ਦੇਸ਼, ਕੱਦੇ ਰੰਗ, ਤੇ ਕਦੇ ਲਿੰਗ ਦੇ ਅਧਾਰ ਤੇ। ਫਿਰ ਬ੍ਰਾਹਮਣਵਾਦ ਦੀ ਰਖੇਲ ਪ੍ਰੈਸ ਕਿਵੇਂ ਪਿੱਛੇ ਰਹਿ ਸਕਦੀ ਹੈ ਨਾਲੇ ਅਸਲੀ ਅਤਵਾਦੀਆਂ ਨੂੰ ਰਾਸ਼ਟਰਵਾਦੀ ਕਹਿ ਕੇ ਪੇਸ਼ ਕਰਦੀ ਹੈ। ਉਨ੍ਹਾਂ ਦੇ ਚਹਿਰੀਆਂ ਨੂੰ ਕੱਦੇ ਵੀ ਬੇਨਕਾਬ ਨਹੀਂ ਕਰਦੀ, ਭਗਵੇ ਚੋਲਿਆਂ ਵਿੱਚ ਲੁਕੇ ਰਹਿਣ ਦਿੰਦੀ ਹੈ। ਜੇ ਕੱਦੇ ਕੋਈ ਆਪੇ ਫਸ ਭੀ ਜਾਵੇ ਤਾਂ ਉਸ ਦੀ ਗੱਲ ਨੂੰ ਉਵੇਂ ਨਹੀਂ ਢੱਕ ਦੇ ਜਿਵਂ ਘੱਟ-ਗਿਣਤੀਆਂ ਦੀ ਢਕ ਦੇ ਹਨ।

ਬ੍ਰਾਹਮਣਾਂ ਦੀ ਰਖੈਲ ਦਾ 1947 ਤੋਂ ਪਹਿਲਾਂ ਵੀ ਇਹੀ ਹੀ ਹਾਲ ਸੀ। 1947 ਤੋਂ ਬਾਅਦ ਵੀ ਅਤੇ ਅੱਜ ਵੀ ਪ੍ਰੈਸ ਦੀ ਫਿਰਕੂ ਭੁੱਖ ਨਹੀਂ ਮਿੱਟੀ। ਪੰਜਾਬ ਸੰਕਟ ਵਿਚ ਤਾਂ ਖ਼ਾਸ ਕਰਕੇ ਪ੍ਰੈਸ ਦਾ ਰੋਲ ਬਹੁਤ ਹੀ ਘੱਟੀਆ ਰਿਹਾ ਹੈ। ਇਸ ਨੇ ਸ਼ਰੇਆਮ ਸਿੱਖਾਂ ਅਤੇ ਹਿੰਦੂਆਂ ਵਿਚ ਵੈਰ ਭਾਵਨਾ ਨੂੰ ਭੜਕਾਇਆ ਹੈ।

‘‘ਦੀ ਟਾਇਮਸ ਆਫ ਇੰਡੀਆ’’ ਨੇ ਉਸ ਦੌਰ ਵਿਚ, ਸਮੇਂ ਦੀ ਸਰਕਾਰ ਦੀ ਖੁਸ਼ੀ ਹਾਸਲ ਕਰਨ ਲਈ ਅਤੇ ਹੋਰ ਹਿੰਦੂਤਵੀ ਸੰਗਠਣਾਂ ਦੀ ਖੁਸ਼ੀ ਲੈਣ ਲਈ ਚੰਗੀ ਪੂਛ ਹਿਲਾਈ ਸੀ। 7/3/1984 ਨੂੰ ਦੀ ਟਾਇਮਸ ਆਫ ਇੰਡੀਆ ਨੇ ‘‘ਸਿੱਖ ਖਤਰੇ ਵਿਚ ਹਨ’’ ਦੇ ਸਿਰ ਲੇਖ ਲਿਖਿਆ ਸੀ ਕਿ -

‘‘ਸਿੱਖ ਫਿਰਕੇ ਦੇ ਇਤਿਹਾਸ ਵਿਚ ਰਾਤ ਦੇ ਗਿਆਰਾਂ ਵੱਚ ਚੁੱਕੇ ਹਨ। ਇਹਨੂੰ ਲਾਜ਼ਮੀ ਹੀ ਘੜੀ ਪਿੱਛੇ ਵੱਲ ਮੋੜਨੀ ਚਾਹੀਦੀ ਹੈ। ਅਜੇ ਵੀ ਇਸ ਨਈ ਅਜਿਹਾ ਕਰਨਾ ਸੰਭਵ ਹੈ। ਪਰ ਵਕਤ ਹੱਥੋਂ ਨਿਕਲਦਾ ਜਾ ਰਿਹਾ ਹੈ। ਸਿੱਖ ਫਿਰਕੇ ਨੂੰ ਲਾਜਮੀ ਹੀ ਇਹ ਮੰਗ ਕਰਨੀ ਚਾਹਦੀ ਹੈ ਕਿ ਮੋਰਚਾ ਵਾਪਸ ਲਿਆ ਜਾਵੇ। ਸਿੱਖਾਂ ਨੂੰ ਲਾਜ਼ਮੀ ਹੀ ਚੇਤਾਵਨੀ ਉ¤ਤੇ ਤੁੰਰਤ ਗੌਰ ਕਰਨਾ ਚਾਹੀਦਾ ਹੈ ਨਹੀਂ ਤਾਂ ਬਾਰਾਂ ਵੱਜ ਜਾਣਗੇ।’’

ਇਸ ਲੇਖ ਨੂੰ ਲਿਖਣ ਜਾਂ ਲਿਖਵਾਉਣ ਵਾਲੇ ਨੇ ਆਪਣੀ ‘ਗਟਰ ਮਾਨਸਿਕਤਾ’ ਦਾ ਸਬੂਤ ਦਿੱਤਾ ਹੈ। ਹਾਲਾਤ ਦੀ ਗਲਤ ਵਿਆਖਿਆ ਕੀਤੀ ਹੈ। ਅਸਲੀਅਤ ਤਾਂ ਇਹ ਸੀ ਕਿ ਮੋਰਚਾ ਪੁਰਅਮਨ ਸੀ ਅਤੇ ਇਕ ਲੱਖ ਤੋਂ ਵੱਧ ਲੋਕ ਆਪਣੀਆਂ ਜਾਇਜ਼ ਮੰਗਾਂ ਪੂਰੀਆਂ ਕਰਵਾਉਣ ਲਈ ਉਸ ਵਕਤ ਤੱਕ ਗ੍ਰਿਫਤਾਰਿਆਂ ਦੇ ਚੁੱਕੇ ਸਨ। ਮੋਰਚਾ ਸ਼ਾਨਤਮਈ ਸੀ ਨਾਂ ਕਿ ਹਿੰਦੂਤਵੀਆਂ ਦੇ ਜਲੂਸਾਂ ਵਾਂਗ ਹਿੰਸਕ ਸੀ, ਜਿਵੇਂ ਇਨ੍ਹਾਂ ਨੇ ਬਾਬਰੀ ਮਸਜਿਦ ਜਾਂ ਹੋਰ ਜਲੂਸਾਂ ਵੇਲੇ ਕੀਤਾ ਹੈ। ਅਡਵਾਨੀ ਦੇ ਕੂੜ ਦੇ ਰੱਥ ਤੇ ਰੱਜ ਕੇ ਹਿੰਦੂਆਂ ਤੇ ਮੁਸਲਮਾਨਾਂ ਵਿਚ ਪਾੜਾ ਪਾਇਆ। ਸਿੱਖਾਂ ਬੜੇ ਸ਼ਾਂਤਮਈ ਰਹਿ ਕੇ ਗ੍ਰਿਫਤਾਰਿਆਂ ਦੇ ਰਹੇ ਸਨ। ਫੇਰ ਵੀ ਟਾਈਮਸ ਆਫ ਇੰਡੀਆ ਨੇ ਜਾਣ ਬੁਝ ਕੇ ਸਿੱਖਾਂ ਨੂੰ ਦੋਸ਼ੀ ਠਹਿਰਾਇਆ ਆਪਣੀ ਅਤੇ ਸਰਕਾਰ ਦੀ ਫਿਰਕੂ ਭੁੱਖ ਨੂੰ ਪੂਰਾ ਕਰਨ ਵਾਸਤੇ।

ਹਾਲਾਂਕਿ ਹੁਣ ਕਾਂਗਰਸ ਦੀ ਲਗਾਮ ਸੋਨਿਆ ਅਤੇ ਡਾ. ਮਨਮੋਹਨ ਸਿੰਘ ਦੇ ਹੱਥ ਵਿਚ ਹੈ, ਜੋ ਕਿ ਸਹੀ ਮਾਇਨੇ ਵਿਚ ਸੇਕੁਲਰ ਨੇ। ਪਰ ਉਸ ਵੇਲੇ ਕਾਂਗਰਸ ਇਕ ਫਿਰਕਾ ਪਰਸਤ ਪਾਰਟੀ ਸੀ। ਫਿਰਕੂ ਪ੍ਰੈਸ ਨੇ ਫਿਰਕੂ ਪਾਰਅੀ ਦੀ ਫਿਰਕੂ ਸਿਆਸਤ ਦਾ ਪ੍ਰਾਪੋਗੰਡਾ ਕੀਤਾ। ਭਾਰਤੀ ਪ੍ਰੈਸ ਨੇ ਪ੍ਰੋਫੈਸ਼ਨਲਇਜ਼ਮ ਤੋਂ ਕੰਮ ਨਹੀਂ ਲਿਆ, ਸਗੋਂ ਜਾਣ-ਬੁਝ ਕੇ ਤੱਥ ਅਖ਼ਬਾਰਾਂ ਵਿਚ ਨਹੀਂ ਦਿੱਤੇ। ਪ੍ਰੈਸ ਨੇ ਆਪਣੇ ਅਖ਼ਬਾਰਾਂ ਨੂੰ ਚਲਾਉਣ ਦੇ ਚੱਕਰ ਵਿਚ ਇਸ ਦੇਸ਼ ਦੀ ਏਕਤਾ ਦਾ ਕਈ ਵਾਰ ਬੇੜਾ ਡੋਬਿਆਂ ਹੈ। ਸੱਚ ਦਾ ਸਾਥ ਪ੍ਰੈਸ ਲੇ ਕੱਦੇ ਨਹੀਂ ਦਿੱਤਾ। ਉਲਟਾ ਅਫਵਾਹਾਂ ਨੂੰ ਜਨਮ ਦਿੱਤਾ ਤਾਂ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ। ਮਿਸਾਲ ਵੱਜੋਂ ਕਿ ਅਖ਼ਬਾਰ ਨੇ ਖ਼ਬਰ ਦਿੱਤੀ ਕਿ ਹਰਿਮੰਦਰ ਸਾਹਿਬ ਕੰਪਲੈਕਸ ਵਿੱਚੋਂ ਨੰਗੀਆਂ ਲੜਕੀਆਂ ਮਿਲਿਆਂ ਸਨ। (ਚਲ ਰਹਿ ਫੌਜ ਨਾਲ ਮੁਕਾਬਲੇ ਦੁਰਾਨ ਲੜਕੀਆਂ ਨੰਗੀਆਂ ਕਿਉਂ ਸਨ - ਜੇ ਸਿੰਘ ਲੜਾਈ ਸਮੇਂ ਵੀ ਇਹ ਸਭ ਕਰ ਰਹਿ ਸਨ ਤਾਂ ਫੋਜ ਦਾ 3600 ਜਵਾਨ ਕਿਨੇ ਮਾਰਿਆ ਸੀ)
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਬਾਅਦ ਵਿਚ ਇਹ ਸਪਸ਼ਟੀਕਰਣ ਵੀ ਦਿੱਤਾ ਸੀ ਕਿ ਇਹ ਔਰਤਾਂ ਕੰਪਲੈਕਸ ਅੰਦਰ ਰਹਿਣ ਵਾਲੇ ਸੇਵਾਦਾਰਾਂ ਦੀਆਂ ਪਤਨੀਆਂ, ਧੀਆਂ ਜਾਂ ਰਿਸ਼ਤੇਦਾਰ ਸਨ। ਪਰ ਫਿਰ ਵੀ ਇਸ ਅਫਵਾਹ ਨੂੰ ਫਿਰਕੂ ਪ੍ਰੈਸ ਨੇ ਚਾਲੂ ਰੱਖਿਆ ਤੇ ਨਾਲ ‘ਨੰਗੀਆਂ’ ਸ਼ਬਦ ਜੋੜਿਆ। ਕੀ ਇਹ ਖ਼ਬਰਾਂ ਲਿਖਣ ਤੇ ਲਿਖੋਣ ਵਾਲਿਆਂ ਦੇ ਘਰਾਂ ’ਚ ਇਨ੍ਹਾਂ ਦੀਆਂ ਮਾਵਾਂ ਭੈਣਾ ਤੇ ਧੀਆਂ ਨੰਗੀਆਂ ਰਹਿੰਦੀਆਂ ਹਨ। ਬਾਕੀ ਇਸ ਤੋਂ ਇਲਾਵਾ ਹੋਰ ਭੀ ਅਫਵਾਵਾਂ ਫੈਲਾਈਆਂ ਗਈਆਂ ‘ਗਟਰ ਮਾਨਸਿਕਤਾ’ ਵਾਲੀ ਪ੍ਰੈਸ ਵੱਲੋ’ ਜਿਵੇਂ ਕਿ ‘ਹਰਿਮੰਦਰ ਸਾਹਿਬ’ ਦੇ ਅੰਦਰੋਂ ‘ਬਲੂ ਫਿਲਮਾਂ, ਕਾਂਡੋਮ ਤੇ ਗਰਬਨਿਰੋਧਕ ਗੋਲਿੀਆਂ ਵੀ ਕਾਫੀ ਮਾਤਰਾਂ ਵਿਚ ਮਿਲੀਆਂ ਨੇ।

ਭਾਰਤ ਦੀ ਪ੍ਰੈਸ ਦਾ ਮਿਆਰ ਐਨਾ ਘੱਟੀਆ ਇਸ ਕਰ ਕੇ ਹੈ ਕਿਉਂਕਿ ਇਹ ਬ੍ਰਾਹਮਣਵਾਦ ਨਾਮ ਦੀ ਬਿਮਾਰੀ ਨਾਲ ਪੀੜਤ ਹੈ। ਅਰੂਨ ਸ਼ੋਰੀ ਵਰਗੇ ‘ਬੇਕਾਰ ਬੁੱਧੀ ਜੀਵ’ ਇਸੇ ਬਿਮਾਰੀ ਦੀ ਉਪਜ ਹਨ। ਜੋ ਦੇਸ਼ ਦੇ ਭੱਲੇ ਲਈ ਕਦੇ ਸੁਪਨੇ ਵਿਚ ਵੀ ਨਹੀਂ ਸੋਚ ਸਕਦੇ। ਅਰੂਨ ਸ਼ੌਰੀ ਨੇ ਸਾਰੀ ਉਮਰ ਕਦੇ ਕੋਈ ਚੱਜ ਦੀ ਗੱਲ ਨਹੀਂ ਲਿਖੀ। ਸਿਰਫ ਕਾਗਜ਼, ਸਿਯਾਹੀ ਤੇ ਸਮਾਂ ਬਰਬਾਦ ਕੀਤਾ ਹੈ ਇਸ ਬੇਕਾਰ ਬੁੱਧੀ ਜੀਵ ਨੇ। ਡਾ. ਅੰਬੇਡਕਰ ਨੂੰ ਝੂਠ ਸਾਬਿਤ ਕਰਨ ਲਈ ਗ੍ਰੰਥ ਲਿਖ ਮਾਰਿਆ (ਜੋ ਕਿ ਦਲੀਤ ਵੀਰਾਂ ਨੇ ਪਾਰਲੀਮੈਂਟ ਦੇ ਮੁਹਰੇ ਸਾੜਿਆ ਸੀ। ਡਾ. ਅੰਬੇਡਕਰ ਨੂੰ ਨਿੰਦਕ ਵਾਲਾ, ਇਹ ਖੁਦ ਨੂੰ ਬੁੱਧੀ-ਜੀਵ, ਸਮਝਣ ਦਾ ਭੁਲੇਖਾ ਪਾਲੀ ਬੈਠਾ ਹੈ। ਚੰਗਾ ਖਿਆਲ ਜਿਦੇ ਦਿਮਾਗ ਵਿਚ ਆ ਹੀ ਨਹੀਂ ਸਕਦਾ, ਜਿਦੀ ਕਲਮ ਸਿਰਫ ਨਫਰਤ ਦੇ ਬੀਜ਼ ਹੀ ਬੀਜ ਸਕਦੀ ਹੈ। ਜੋ ਅਰੂਨ ਸ਼ੋਰੀ ਡਾ. ਅੰਬੇਡਕਰ ਵਰਗੇ ਨੇਕ ਤੇ ਭਲੋਮਾਨਸ ਆਦਮੀ ਨੂੰ ‘ਝੂਠਾ ਦੇਵਤਾ’ ਕਹਿੰਦਾ ਸੀ। ਉਸ ਦਾ ਦਿਮਾਗ ਤਾਂ ਗਟਰ ਨਾਲੋ ਵੀ ਗੰਦਾ ਸੀ ਤੇ ਉਹ ਆਪਣੇ ਆਪ ਨੂੰ ਬੁੱਧੀ-ਜੀਵ ਸਮਝ ਦਾ ਸੀ।

ਪ੍ਰੈਸ ਨੇ ਕਈ ਵਾਰ ਤੱਥ ਜਾਣ ਬੁੱਝ ਕੇ ਅਖ਼ਬਾਰਾਂ ’ਚ ਨਹੀਂ ਸੀ ਦਿੱਤੇ। ਜਿਵੇਂ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੇ ਪ੍ਰੋਫੈਸਰ ਵੀ. ਐਨ. ਤਿਵਾੜੀ ਦੇ ਕਤਲ ਦੀ ਸ਼ਰੇਆਮ ਨਿਖੇਦੀ ਕੀਤੀ ਸੀ। ਇਹ ਸੱਚ ਕਿਸ ਅਖ਼ਬਾਰਾਂ ਨੇ ਨਹੀਂ ਛਾਪਿਆ। ਭਾਰਤ ਦੀ ਹਿੰਦੂਤਵੀ ਪ੍ਰੈਸ ਨੇ ਸਰਕਾਰ ਦੀ ਹਦਾਇਤ ਤੇ ਸਿੱਖਾਂ ਦੀ ਇਸ ਮੰਗ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ ਕੀਤਾ ਕਿ ਪੰਜਾਬ ਵਿੱਚ ਹੋ ਰਹੇ ਕਤਲਾਂ ਦੀ ਪੜਤਾਲ ਕਰਨ ਲਈ ਸੁਪਰੀਮ ਕੋਰਟ ਦਾ ਇਕ ਪੜਤਾਲੀਆ ਕਮਿਸ਼ਨ ਬਿਠਾਇਆ ਜਾਵੇ। (ਸਰਕਾਰ ਤੇ ਪ੍ਰੈਸ ਕਿਉਂ ਨਹੀਂ ਸੀ ਚਾਹੁੰਦੇ ਕਿ ਪੰਜਾਬ ਵਿਚ ਹੋ ਰਹਿ ਕਤਲਾਂ ਦੀ ਪੜਤਾਲ ਹੋਵੇ। ਹਾਲਾਤ ਕੁਝ ਹੋਰ ਸਨ ਪਰ ਪ੍ਰੈਸ ਕੁਝ ਹੋਰ ਵਿਖਾਉਂਦੀ ਸੀ। ਸਭ ਕੁਝ ਸਰਕਾਰ ਖੁਦ ਕਰਵਾ ਰਹੀ ਸੀ ਪਰ ਦੋਸ਼ ਸਿੱਖਾਂ ਤੇ ਪਾ ਰਹੀ ਸੀ।
‘ਦੀ ਟਾਇਮਸ ਆਫ ਇੰਡੀਆ’ ਵਿਚ 2 ਨਵੰਬਰ 1984 ਵਿੱਚ ਛਪੇ ਇਕ ਹੋਰ ਲੇਖ ਵਿਚ ਇਸ ਅਖ਼ਬਾਰ ਨੇ ਫੇਰ ਆਪਣਾ ਫਿਰਕੂ ਜ਼ਹਿਰ ਉਗਲਿਆ।
‘‘ਉਨ੍ਹਾਂ (ਸਿੱਖਾਂ) ਨੂੰ ਅਜਿਹੀ ਭੁੱਲ ਫੇਰ ਨਹੀਂ ਦੁਹਰਾਈ ਚਾਹੀਦੀ। ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਨੇ ਹਿੰਦੁਸਤਾਨੀ ਜਜਬਿਆਂ ਨੂੰ ਬੁਰੀ ਤਰ੍ਹਾਂ ਭੜਕਾ ਦਿੱਤਾ ਹੈ। ਲੋਕਾਂ ਦੇ ਗੁੱਸੇ ਨੇ ਬੁਰੀ ਤਰ੍ਹਾਂ ਭੜਕਾ ਦਿੱਤਾ ਹੈ। ਲੋਕਾਂ ਦੇ ਗੁੱਸੇ ਨੂੰ ਠੰਡਾ ਕਰਨਾ ਹੀ ਪਵੇਗਾ ਅਤੇ ਇਹ ਸਿਰਫ ਤਦ ਹੀ ਠੰਡਾ ਕੀਤਾ ਜਾ ਸਕਦਾ ਹੈ, ਜੇਕਰ ਸਿੱਖ ਦਲੀਲ ਅਤੇ ਦੇਸ਼ਭਗਤੀ ਦੀ ਅਪੀਲ ਸੁਣਨ ਨੂੰ ਤਿਆਰ ਹੋਣ।’’
ਹੁਣ ਇਹ ਗੱਦਾਰ ਲੋਕ ਜਿੰਨ੍ਹਾਂ ਨੇ ਲੇਖ ਲਿਖ-ਲਿਖ ਕੇ ਦੇਸ਼ ਦੇ ਟੋਟੇ ਕਰਵਾਏ, ਜਿੰਨ੍ਹਾਂ ਨੇ ਦੇਸ਼ ਵਿਚ ਕਈ ਵਾਰ ਘੱਟ-ਗਿਣਤੀਆਂ ਦੇ ਖਿਲਾਫ ਢੰਗੇ ਭੜਕਾਏ, ਜਿਨ੍ਹਾਂ ਨੇ ਲੇਖ ਲਿਖ-ਲਿਖ ਕੇ ਗੁਰਦੁਆਰੇ, ਮੱਸਜਿਦ ਤੇ ਚਰਚ ਠੱਵਾਏ। ਜਿਨ੍ਹਾਂ ਦੇ ਖੂਨ ਵਿੱਚ ਹੀ ਗੱਦਾਰੀ ਹੈ। ਜਿਨ੍ਹਾਂ ਨੇ ਹਜ਼ਾਰਾ ਵਾਰ ਦੇਸ਼ ਤੇ ਦੇਸ਼ਵਾਸੀਆਂ ਦੀ ਪਿੱਠ ਵਿਚ ਛੂਰਾ ਖੋਪਿਆ ਹੈ। ਕੀ ਇਹ ਦੇਸ਼ਦ੍ਰੋਹੀ, ਹਿੰਦੂਤਵੀ ਵਿਚਾਰਧਾਰਾ ਵਿਚ ਗਰਕੇ ਲੋਕ ਇਸ ਕਾਬਿਲ ਹਨ ਕਿ ਇਹ ਸਿੱਖਾਂ ਨੂੰ ਦੇਸ਼ ਭਗਤੀ ਦਾ ਪਾਠ ਪੜਾ ਸਕਣ। ਜਦਕਿ ਸਿੱਖਾਂ ਦਾ ਤਾਂ ਇਤਿਹਾਸ ਹੀ ਦੇਸ਼ ਭਗਤੀ ਨਾਲ ਭਰਿਆ ਪਿਆ ਹੈ। ਦੇਸ਼ ਨੂੰ ਜੱਦ ਵੀ ਖੂਨ ਦੀ ਲੋੜ ਪਈ ਸਿੱਖਾਂ ਨੇ ਹੀ ਆਪਣਾ ਸੀਸ ਵਾਰਿਆ ਹੈ। ਇਹ ਦੇਸ਼ ਦੀ ਆਜ਼ਾਦੀ ਸਿੱਖਾਂ ਦੀ ਮੁਹਤਾਜ਼ ਹੈ, 90× ਸਿਰ ਵਾਰ ਕੇ ਲੈ ਕੇ ਦਿੱਤੀ ਹੈ, ਇਸ ਦੇਸ਼ ਦੇ ਲੋਕਾਂ ਨੂੰ, ਨਾ ਕਿ ਪੁੱਠੀ ਟੋਪੀ ਵਾਲਿਆਂ ਨੇ।
ਇਨ੍ਹਾਂ ਫਿਰਕੂ ਲੋਕਾਂ ਨੇ ਤਾਂ ਉਲਟਾ ਦੇਸ਼ ਭਗਤਾਂ ਦਾ ਮਜ਼ਾਕ ਉੜਾਇਆ ਹੈ ਅਤੇ ਉਨ੍ਹਾਂ ਨੂੰ ਨਜ਼ਰ ਅੰਦਾਜ ਕਰਕੇ, ਅੰਗਰੇਜ਼ਾਂ ਦੇ ਕੜਛੇ ਗਾਂਧੀ ਅਤੇ ਨਹਿਰੂ ਨੂੰ
ਦੇਸ਼ ਭਗਤੀ ਦਾ ਖਿਤਾਬ ਦਿੱਤਾ ਹੈ। ਅਮਲੀ ਦੇਸ਼ ਭਗਤ ਤਾਂ ਸਰਦਾਰ ਭਗਤ ਸਿੰਘ, ਸਰਦਾਰ ਕਰਤਾਰ ਸਿੰਘ, ਸਰਦਾਰ ਉ¤ਧਮ ਸਿੰਘ ਤੇ ਸੁਭਾਸ਼ ਚੰਦਰ ਬੋਸ ਵਰਗੇ ਸਨ, ਜਿਨ੍ਹਾਂ ਨੂੰ ਇਹ ਚਿਤ ਚੇਤੇ ਵੀ ਨਹੀਂ ਕਰਦੇ।
ਭਗਤ ਸਿੰਘ ਦਾ ਇਤਿਹਾਸ ਵੀ ਗਲਤ ਲਿਖਿਆ ਹੈ ਇਨ੍ਹਾਂ ਇਹਸਾਨ ਫਰਾਮੋਸ਼ ਲੋਕਾਂ ਨੇ। ਇਨ੍ਹਾਂ ਦੀ ਆਪਣੀ ਕੌਮ ਵਿੱਚ ਤਾਂ ਕਦੇ ਕੋਈ ਸ਼ਹੀਦ ਹੋਇਆ ਨਹੀਂ, ਇਸ ਲਈ ਏ ਸਿੱਖ ਕੌਮ ਦੇ ਸ਼ਹਿਦਾਂ ਬਾਰੇ ਗਲਤ ਪਰਚਾਰ ਕਰਕੇ ਉਨ੍ਹਾਂ ਨੂੰ ਜ਼ਬਰਦਸਤੀ ਸਿੱਖੀ ਤੋਂ ਦੂਰ ਤੇ ਹਿੰਦੂਵਾਦ ਦਾ ਹਿੱਸਾ ਦੱਸ ਕੇ ਪਰਚਾਰ ਦੇ ਹਨ। ਭਗਤ ਸਿੰਘ ਬਾਰੇ ਕਈ ਗਲਤ ਗੱਲ੍ਹਾਂ ਫੈਲਾਇਆਂ ਨੇ, ਜੋ ਭਗਤ ਸਿੰਘ ਬਾਰੇ ਫਿਲਮਾਂ ਬਨਾਉਣ ਵਾਲਿਆਂ ਨੇ ਵੀ ਜਾਣੇ ਅਨਜਾਨੇ ਦਿਖਾਇਆਂ ਹਨ। ਇਤਿਹਾਸ ਵਿੱਚ ਮਿਥਿਹਾਸ ਤੇ ਸੱਚੀ ਬਾਣੀ ਵਿਚ ਕੱਚੀ ਬਾਣੀ ਦੀ ਰਲਾਵਟ ਵਿਚ ਤਾਂ ਇਹ ਲੋਕ ਮਾਹਿਰ ਹਨ।
ਸ਼ਹੀਦ ਸਰਦਾਰ ਭਗਤ ਸਿੰਘ ਦਾ ਸੱਚ ਇਹ ਹੈ ਕਿ ਫਾਂਸੀ ਤੋਂ ਪਹਿਲਾਂ ਉਨ੍ਹਾਂ ਨੇ ਦੁਬਾਰਾ ਕੇਸ ਰੱਖ ਲਏ ਸਨ। ਉਨ੍ਹਾਂ ਦਾ ਕਹਿਣਾਂ ਸੀ ਕਿ ‘‘ਮੈਂ ਮੌਤ ਤੋਂ ਬਚੱਣ ਲਈ ਕੇਸ ਸ਼ਹੀਦ ਕਰਵਾਏ ਸਨ, ਫਾਂਸੀ ਮੈਨੂੰ ਹੁਣ ਵੀ ਲੱਗਣੀ ਹੈ ਜੇ ਉਹਦੋਂ ਲਗ ਜਾਂਦੀ ਤਾਂ ਕੀ ਸੀ’’ ਫਾਂਸੀ ਵੇਲੇ ਸਰਦਾਰ ਭਗਤ ਸਿੰਘ ਸਿੱਖ ਸਰੂਪ ਵਿਚ ਸਨ। ਪਰ ਇਹ ਨੀਚ ਲੋਕ ਜਾਣਬੁਝ ਕੇ ਉਨ੍ਹਾਂ ਨੂੰ ਮੋਨਾਂ ਦਿਖਾਉਂਦੇ ਹਨ। ਹਕੀਕਤ ਤਾਂ ਇਹ ਹੈ ਕਿ ਭਗਤ ਸਿੰਘ ਦੀ ਫਾਂਸੀ ਤੋਂ ਪਹਿਲਾਂ ਆਖਰੀ ਖੁਆਇਸ਼ ਹੀ ਇਹ ਸੀ ਕਿ ‘‘ਮੈਂ ਮਰਨ ਤੋਂ ਪਹਿਲਾਂ ਅਮ੍ਰਿਤ ਛੱਕਣਾ ਚਾਹੁੰਦਾ ਹਾਂ। ਪਰ ਅੰਗਰੇਜ਼ ਇਨ੍ਹੇ ਡਰੇ ਹੋਏ ਸਨ ਕਿ ਉਹ ਭਗਤ ਸਿੰਘ ਦੀ ਆਖਿਰੀ ਖੁਆਇਸ਼ ਵੀ ਪੂਰੀ ਨਾ ਕਰ ਸੱਕੇ। ਕਿਉਂ ਕਿ ਉਨ੍ਹਾਂ ਨੂੰ ਡਰ ਸੀ ਕਿ ਜੇ ਭਗਤ ਸਿੰਘ ਅੰਮ੍ਰਿਤ ਛੱਕ ਕੇ ਫਾਂਸੀ ਚੜ ਗਿਆ ਤਾਂ ਬਾਕੀ ਸਿੱਖ ਵੀ ਉਸ ਨੂੰ ਆਪਣਾ ਆਦਰਸ਼ ਮਨ ਕੇ ਖੜੇ ਹੋ ਜਾਣਗੇ, ਉਨ੍ਹਾਂ ਦੇ ਖੜੇ ਹੋਣ ਦਾ ਮਤਲਬ ਕੀ ਹੈ ਇਹ ਅੰਗਰੇਜ਼ ਚੰਗੀ ਤਰ੍ਹਾਂ ਜਾਣਦੇ ਸਨ ਕਿਉਂਕਿ ਉਹ ਸਿੱਖਾਂ ਦੇ ਹੱਥ ਵੇਖ ਚੁੱਕੇ ਸਨ। ਸਿੰਘਾਂ ਨੇ ਤਾਂ ਅੰਗਰੇਜ਼ਾਂ ਨੂੰ ਉਸ ਵੇਲੇ ਹੀ ਭਾਰਤ ’ਚੋਂ ਕੱਢ ਦੇਣਾ ਸੀ ਜੇ ਹਿੰਦੂ ਡੋਗਰੇ ਤੇ ਭਈਏ ਦੇਸ਼ ਨਾਲ ਗੱਦਾਰੀ ਨਾ ਕਰਦੇ ਤਾਂ।
ਹੁਣ ਤਾਂ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਵੀ ਸਕੂਲਾਂ ਦੀਆਂ ਕਿਤਾਬਾਂ ਵਿਚ ਮੋਨਾ ਦਿਖਾਉਂਦੇ ਨੇ, ਜੱਦ ਕੀ ਉਨ੍ਹਾਂ ਨੇ ਤਾਂ ਕਦੇ ਕੇਸ ਸ਼ਹੀਦ ਵੀ ਨਹੀਂ ਸਨ ਕਰਵਾਏ। ਹੋ ਸਕਦਾ ਹੈ ਕਿ ਅੱਗੇ ਸਮਾਂ ਪਾਕੇ ਹਿੰਦੂਤਵੀ ਸਰਦਾਰ ਕਰਤਾਰ ਸਿੰਘ ਤੇ ਸਰਦਾਰ ਭਗਤ ਸਿੰਘ ਦੀ ਬੋਧੀ ਵਾਲੀ ਫੋਟੋ ਵੀ ਬਣਾ ਦੇਣਾ। ਸ਼ਰਮ ਤਾਂ ਇਨ੍ਹਾਂ ਨੂੰ ਹੈ ਨਹੀਂ।
ਦੂਜੀ ਗੱਲ ਇਹ ਫੈਲਾਈ ਗਈ ਹੈ ਕਿ ਭਗਤ ਸਿੰਘ ਨਾਸਤਿਕ ਸੀ, ਉਸ ਨੇ ਕੱਦੇ ਪਾਠ ਨਹੀਂ ਸੀ ਕੀਤਾ ਤੇ ਜਦ ਜੇਲ੍ਹ ਵਿਚ ਇਕ ਦੂਜੇ ਸਰਦਾਰ ਕੈਦੀ ਨੇ ਉਸ ਨੂੰ ਗੁਟਕਾ ਸਾਹਿਬ ਦੇਣਾ ਚਾਹਿਆ ਤਾਂ ਉਸ ਨੇ ਮਨਾ ਕਰ ਦਿੱਤਾ। ਇਹ ਇਨਾਂ ‘ਗਟਰ ਮਾਨਸਿਕਤਾ’ ਵਾਲਿਆਂ ਦੇ ਕਰੋੜਾਂ ਝੂਠਾ ਵਾਂਗ ਇਕ ਝੂਠ ਹੈ। ਅਸਲੀਅਤ ਤਾਂ ਇਹ ਹੈ ਕਿ ਭਗਤ ਸਿੰਘ ਖੁਦ ਉਸ ਸਰਦਾਰ ਕੈਦੀ ਕੋਲੋਂ (ਸਰਦਾਰ ਰਣਧੀਰ ਸਿੰਘ) ਗੁਟਕਾ ਲੈ ਕੇ ਪਾਠ ਕਰਦੇ ਸਨ ਹਰ ਰੋਜ਼। ਇਹ ਸਾਰਿਆਂ ਗੱਲ੍ਹਾਂ ਸਰਦਾਰ ਰਣਧੀਰ ਸਿੰਘ ਦੀਆਂ ਕੌਮ ਦੇ ਨਾਂਮ ਲਿਖਿਆਂ ਚਿੱਠੀਆਂ ਵਿਚ ਦਰਜ਼ ਹਨ ਜੋ ਉਨ੍ਹਾਂ ਜੇਲ ਵਿੱਚੋਂ ਭੇਜਿਆ ਸਨ। ਇਹ ਚਿੱਠੀਆਂ ਚਸ਼ਮਦੀਦ ਗਵਾਹ ਦਾ ਇਤਿਹਾਸਿਕ ਬਿਆਨ ਹਨ।
ਤੀਜੀ ਗੱਲ ਜੋ ਦੇਸ਼ ਦੇ ਗੱਦਾਰ ਲੋਕਾਂ ਨੇ ਫੈਲਾਈ ਹੈ, ਉਹ ਇਹ ਹੈ ਕਿ ਭਗਤ ਸਿੰਘ ਲੈਨਿਨ ਨੂੰ ਪੜ੍ਹਦਾ ਸੀ ਤੇ ਉਸ ਦੇ ਅਸਰ ਕਾਰਨ ਹੀ ਸ਼ਹੀਦ ਹੋਇਆ ਸੀ। ਕਿਉਂ ਭਗਤ ਸਿੰਘ ਕੌਮ ਦਾ ਪਹਿਲਾ ਤੇ ਆਖਿਰੀ ਸ਼ਹੀਦ ਸੀ? ਉਸ ਤੋਂ ਪਹਿਲਾਂ ਵੀ ਲੱਖਾਂ ਸ਼ਹੀਦ ਹੋਏ ਸਨ ਤੇ ਉਸ ਤੋਂ ਬਾਅਦ ਵੀ ਲੱਖਾਂ ਸ਼ਹੀਦ ਹੋਏ ਹਨ ਅਤੇ ਸਿੱਖ ਕੌਮ ਦੀ ਚੜਦੀ ਕੱਲਾ ਲਈ ਅਗੇ ਭੀ ਸ਼ਹੀਦ ਹੁੰਦੇ ਰਹਿਣਗੇ।
ਖ਼ਾਲਸਾ ਪੰਥ ਸ਼ੇਰ ਦਾ ਝੁੰਡ ਹੈ, ਗਾਵਾਂ ਦਾ ਵੱਗ ਨਹੀਂ ਪਰ ਇਨ੍ਹਾਂ ਨੇ ਪ੍ਰਚਾਰਿਆ ਹੈ ਕਿ ਭਗਤ ਸਿੰਘ ਸਿੱਖ ਧਰਮ ਨੂੰ ਨਹੀਂ ਸੀ ਮੰਨਦਾ। ਉਸ ਦੀ ਸਿੱਖਿਆ ਤੇ ਜੋਸ਼ ਦਾ ਸੋਮ ਸਿੱਖ ਧਰਮ ਨਹੀਂ ਬਲਕੇ ਲੈਨਿਨ ਦੀ ਕਿਤਾਬ ਵਿੱਚ ਸੀ। ਜੋ ਕਿ ਸਿੰਘਾਂ ਦੀਆਂ ਸ਼ਹੀਦੀਆਂ ਦੇ ਲੱਖਾਂ ਸੋਮੇ ਫੁੱਟਣ ਤੋਂ ਬਹੁਤ ਬਾਅਦ ਵਿਚ ਹੋਇਆ ਸੀ। ਸ਼ਹੀਦ ਸਰਦਾਰ ਭਗਤ ਸਿੰਘ ਦੀ ਸ਼ਹੀਦੀ ਦਾ ਇਕੋ ਇਕ ਸੋਮਾ ਸੀ, ਜੋ ਕਿ ਉਸ ਦੇ ਭੈਣ ਭਰਾਵਾਂ ਦੀਆਂ ਸ਼ਹੀਦੀਆਂ ਦਾ ਰਿਹਾ ਹੈ।
ਅਸਲੀਅਤ ਇਸ ਦੇ ਬਿਲਕੁਲ ਉਲਟ ਹੈ। ਕੀ ਤੁਸੀਂ ਜਾਣ ਦੇ ਹੋ ਕੇ ਲੈਨਿਨ ਖੁਦ ਗੁਰੂ ਗੋਬਿੰਦ ਸਿੰਘ ਤੋਂ ਪ੍ਰਭਾਵਿਤ ਸੀ। ਉਸ ਦੇ ਜੋਸ਼ ਤੇ ਗਿਆਣ ਦਾ ਸੋਮਾ ਗੁਰੂ ਗੋਬਿੰਦ ਸਿੰਘ ਦੀ ਸਿੱਖਿਆ ਹੀ ਸੀ। ਇਤਿਹਾਸ ਪੱੜੋ ਤੇ ਸੱਚ ਤੋਂ ਬ੍ਰਾਹਮਣਵਾਦ ਦਾ ਘੁੰਡ ਚੁੱਕੋ। ਇਤਿਹਾਸ ਅਸਲੀ ਪੜ੍ਹੋਗੇ ਤਾਂ ਹੀ ਘੁੰਡ ਚੁਕਿਆ ਜਾਣਾ ਹੈ। ਠੱਗਾਂ ਦੁਆਰਾ ਲਿਖਿਆ ਨਕਲੀ ਇਤਿਹਾਸ ਪੜਕੇ ਤਾਂ ਉਲਟਾ ਦੇਸ਼ ਗੁਮਰਾਹ ਹੋ ਰਿਹਾ ਹੈ। ਕੋਮਿਨਸਟਾ ਦੀ ਲਹਿਰ ਦਾ ਆਦਾਰ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾਈ ਸਿਧਾਂਤ ਹੀ ਹਨ। ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਖ਼ਾਲਸਾ ਰਾਜ ਸਮੇਂ ਲਾਗੂ ਵੀ ਕੀਤੇ ਸਨ। ਜੇ ਭਾਰਤ ਵੀ ਆਪਣੀ ਸੇਧ ਗੁਰੂ ਦੇ ਗਿਆਨ ’ਚੋਂ ਲੈਂਦਾ ਤਾਂ ਇਹਦਾ ਇਹ ਹਾਲ ਨਾ ਹੁੰਦਾ, ਜੋ ਬ੍ਰਾਹਮਣਾਂ ਮਗਰ ਲੱਗੇ ਹੋਇਆ ਹੈ।
ਲੜਾਈ ਕੇਂਦਰ ਤੇ ਪੰਜਾਬ ਵਿਚ ਸੀ। ਪਰ ਫਿਰਕੂ ਪ੍ਰੈਸ ਨੇ ਪੰਜਾਬ ਦੀਆਂ ਮੰਗਾਂ ਨੂੰ ਸਿੱਖਾਂ ਦੀਆਂ ਮੰਗਾਂ ਕਹਿ ਕੇ ਪ੍ਰਚਾਰਿਆ ਨਾਲੇ ਪੰਜਾਬ ਦੀ ਤੇ ਕੇਂਦਰ ਦੀ ਲੜਾਈ ਨੂੰ ਸਿੱਖਾਂ ਤੇ ਹਿੰਦੂਆਂ ਦੀ ਲੜਾਈ ਵੱਜੋਂ ਪੇਸ਼ ਕਰ ਕੇ ਪੂਰੇ ਦੇਸ਼ ਤੇ ਦੁਨੀਆਂ ਨੂੰ ਗੁਮਰਾਹ ਕੀਤਾ। ਪ੍ਰੈਸ ਨੇ ਪੰਜਾਬੀ ਹਿੰਦੂ ਨੂੰ ਇਕ ਵਾਰੀ ਫੇਰ ਆਪਣੇ ਦੇਸ਼ ਪੰਜਾਬ ਨਾਲ ਗੱਦਾਰੀ ਕਰਨ ਲਈ ਉਕਸਾਇਆ। ਐਸਾ ਪ੍ਰੈਸ ਨੇ ਇਸ ਲਈ ਕੀਤਾ ਤਾਕਿ ਜਿਸ ਸਰਕਾਰ ਦੇ ਉਹ ਨਿਜੀ ਲਾਭ ਪਹੁੰਚਾਇਆ ਜਾ ਸਕੇ। ਸੁਤੰਤਰ ਅਤੇ ਨਿਰਪੱਖ ਰਿਪੋਰਟਿੰਗ ਕਰਨ ਅਤੇ ਸਰਕਾਰ ਦੀ ਨਿਖੇਦੀ ਕਰਨ ਦੀ ਬਜਾਏ ਇਹ ਸਗੋਂ ਸਰਕਾਰ ਦੇ ਹੱਥਾਂ ਵਿਚ ਕੱਠਪੁਤਲੀ ਬਣੀ ਰਹੀ।
ਜੋ ਸੂਝਵਾਨ ਨੇ ਉਹ ਸਾਰੀ ਗੱਲ ਸਮਝਦੇ ਨੇ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ। ਉਹ ਸਰਕਾਰਾਂ ਦੀਆਂ ਪ੍ਰੈਸ ਦੀਆਂ ਅਤੇ ਹਿੰਦੂਤਵੀਆਂ ਦੀਆਂ ਸਾਰੀਆਂ ਚਾਲਾਂ ਸਮਝਦੇ ਹਨ। ਜੋ ਕਿ ਸਭ ਬ੍ਰਾਹਮਣਵਾਦ ਦਾ ਸ਼ਿਕਾਰ ਹਨ। ਬ੍ਰਾਹਮਣਵਾਦ ਦੀ ਪਰਿਭਾਸ਼ਾ ਕੀ ਹੈ?
ਅੰਧਵਿਸ਼ਵਾਸ ੈ ਮੂਰਤੀ ਪੂਜਾ ੈ ਝੂਠੈ ਭੁੱਖ (ਵਰਤ) ੈ ਨੰਗ ੈ ਧੋਖਾ ੈ ਭਰਮ ੈ ਅਗਿਆਨਤਾ ੈ ਫਿਰਕਾਪ੍ਰਸਤੀ ੈ ਲੁਟ ਖੋਹ ੈ ਢੋਂਗ } ਬ੍ਰਾਹਮਣਵਾਦ
ਸੂਝਵਾਨ ਲੱਖਾਂ ’ਚੋਂ ਇਕ ਹੁੰਦਾ ਹੈ। ਬਾਕੀ ਸਭ ਤਾਂ ਭੀੜ ਹੁੰਦੀ ਹੈ। ਭੀੜ ਸਿਰਫ ਮਰਗ ਲੱਗ ਸਕਦੀ ਹੈ, ਖੁਦ ਸੋਚ ਨਹੀਂ ਸਕਦੀ। ਇਹ ਮਗਰ ਲਾਉਣ ਵਾਲੇ ਤੇ ਹੈ ਕਿ ਉਹ ਭੀੜ ਨੂੰ ਖੂਹ ਵਿਚ ਧੱਕਾ ਦਿੰਦਾ ਹੈ ਜਾਂ ਸਹੀ ਸੇਦ ਦਿੰਦਾ ਹੈ। (ਖੈਰ ਸਿੱਖਾਂ ਤਾਂ ਸਭ ਨੇਤਾ ਖੂਹ ਵਿਚ ਧੱਕਾ ਦੇਣ ਵਾਲੇ ਹੀ ਮਿਲਣੇਨੇ) ਭੀੜ ਕੀ ਹੈ? ਭੀੜ ਇਕ ਬੇਸਮਝ ਲੋਕਾਂ ਦਾ ਝੁੰਡ ਹੈ, ਵੋਟਾਂ ਦੀ ਗਿਣਤੀ ਹੈ, ਦੰਗਿਆਂ ਦੀ ਅੱਗ ਵਿੱਚ ਬਲਣ ਵਾਲਾ ਬਾਲਣ ਹੈ। ਇਸ ਤੋਂ ਭੀੜ ਹੋਰ ਕੁਝ ਵੀ ਨਹੀਂ। ਜੇ ਹੁੰਦੀ ਤਾਂ ਅਡਵਾਨੀ ਅਤੇ ਮੋਦੀ ਵਰਗੇ ਘੱਟੀਆ ਸੋਚ ਦੇ ਮਾਲਕਾਂ ਮਗਰ ਲੱਗਕੇ ਮੁਸਲਮਾਨ ਭਰਾਵਾਂ ਦਾ ਨਾਮ ਨਾ ਮਾਰਦੀ। ਭੀੜ ਬਾਬਰੀ ਮਸਜਿਦ ਨੂੰ ਸ਼ਹੀਦ ਨਾ ਕਰਦੀ। ਗੁਜਰਾਤ ਵਿਚ ਮੁਸਲਮਾਨਾਂ ਦਾ ਤੇ ਦਿੱਲੀ ਤੇ ਪੰਜਾਬੀ ਵਿਚ ਸਿੱਖਾਂ ਦਾ ਕਤਲੇਆਮ ਨਾ ਕਰਦੀ। ਬਾਦਲ ਮਗਰ ਲੱਗ ਕੇ ਆਰ.ਐਸ.ਐਸ. ਨਾਂ ਦੇ ਢੱਠੇ ਹੋਏ ਖੂਹ ਵਿਚ ਛਾਲ ਨਾ ਮਾਰਦੀ। ਇਸ ਤੋਂ ਵੱਧ ਭੀੜ ਹੋਰ ਕੁਝ ਵੀ ਨਹੀਂ।
ਭਾਰਤ ਦੀ ਬਾਕੀ ਪ੍ਰੈਸ ਆਪ ਕਰਕੇ ਤੇ ਪੰਜਾਬ ਦੀ ਪ੍ਰੈਸ ਖਾਸ ਕਰਕੇ, ਭਾਰਤ ਦਾ ਭੱਠਾ ਬਿਠਾਉਣ ਵਿਚ ਦਿਲੋ ਜਾਨ ਨਾਲ ਮੇਹਨਤ ਕੀਤੀ ਹੈ। ਸਿੱਖਾਂ ਬਾਰੇ ਅੱਜ ਵੀ ਗਲਤ ਤੇ ਨਿਰਆਦਾਰਤ ਖ਼ਬਰਾਂ ਛਾਪਦੇ ਰਹਿੰਦੇ ਹਨ। ਇਹ ਸਿੱਖਾਂ ਦੇ ਹਰ ਕੰਮ ਵਿਚ ਚਾਹੇ ਉਹ ਕੰਮ ਸਿਆਸੀ ਹੋਵੇ, ਚਾਹੇ ਧਾਰਮਿਕ ਹੋਵੇ, ਚਾਹੇ ਸਮਾਜਿਕ ਹੋਵੇ ਆਪਣੀ ਲੱਤ ਜਰੂਰ ਅੜਾਉਂਦੇ ਹਨ। ਸਿੱਖਾਂ ਦੇ ਹਰ ਪ੍ਰਦਰਸ਼ਨ, ਮੰਗ, ਤੇ ਮਸਲੇ ਨੂੰ ਇਹ ਪੂਰੇ ਜੋਰ ਨਾਲ ਨਿੰਦੇ ਨੇ। ਹਰ ਮੁਦੇ ਤੇ ਸਿੱਖਾਂ ਦੀ ਮੁਖਾਲਫਤ ਕਰਦੇ ਹਨ। ਸਰਸੇ ਵਾਲੇ ਲੁੱਚੇ ਸਾਧਦੇ ਮੱਸਲੇ ਨੂੰ ਹੀ ਲੈ ਲੋ। ਹਰ ਮੌਕੇ ਤੇ ਪ੍ਰੈਸ ਸਿੱਖਾਂ ਨੂੰ ਜਲੀਲ ਕਰਦੀ ਹੈ, ਚਾਹੇ ਉਹ ਕਿਨੇ ਵੀ ਸਹੀ ਕਿਉਂ ਨਾ ਹੋਣ। ਸਿੱਖਾਂ ਦਾ ਸਾਥ ਤਾਂ ਕੱਦੇ ਕੀ ਦੇਣਾ ਸੀ ਪ੍ਰੈਸ ਨੇ ਉਲਟਾ ਕੌਮ ਦੇ ਵਿਰੋਧੀਆਂ ਨੂੰ ਹੀ ਉਕਸਾਇਆ ਹੈ। ਇਸ ਦੇਸ਼ ਦੀ ਪ੍ਰੈਸ ਦੇ ਪੈਨ ਦੀ ਸਿਆਹੀ ਕਹੀ ਜਾਂਦੀ ਆਜਾਦੀ ਤੋਂ ਪਹਿਲਾਂ ਵੀ ਫਿਰਕੂ ਰੰਗ ਦੀ ਸੀ ਅਤੇ ਅੱਜ ਵੀ ਹੈ।
ਗੁਰਦੁਆਰਾ ਸੁਧਾਰ ਲਹਿਰ ਵੇਲੇ ਵੀ ਇਨ੍ਹਾਂ
ਦੇਸ਼ ਦਰੋਹੀ ਲੋਕਾਂ ਨੇ ਦੇਸ਼ ਦੇ ਰਖਵਾਲਿਆਂ ਦੇ ਵਿਰੋਧੀ ਲੇਖ ਲਿਖੋ। ਸੰਨ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਤੁਰ ਗਏ ਸੀ ਅਤੇ ਅਕਾਲੀ ਫੂਲਾ ਸਿੰਘ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਸਨ। ਉਸ ਸਮੇਂ ਤੋਂ ਬਾਅਦ ਰਣਜੀਤ ਸਿੰਘ ਦੀ ਸਰਕਾਰ ਨਮਕ-ਹਰਾਮ ਹਿੰਦੂ ਡੋਗਰੇ ਤੇ ਭਈਏ ਹੀ ਚਲਾ ਰਹੇ ਸਨ। ਉਨ੍ਹਾਂ ਨੇ ਦਰਬਾਰ ਸਾਹਿਬ ਦੇ ਤੇ ਹੋਰ ਵੱਡੇ ਗੁਰਦੁਆਰਿਆਂ ਦੇ ਮਹੰਤਾਂ ਨੂੰ ਆਪਣੇ ਹੱਥ ਵਿਚ ਲੈ ਲਿਆਂ ਸੀ। ਜਿਵੇਂ ਅੱਜ ਕਲ ਆਰ.ਐਸ.ਐਸ. ਨੇ ਹੱਥ ਵਿਚ ਲੈ ਲਏ ਸਨ। ਖੋਤੀ ਮੁੜਕੇ ਫੇਰ ਬੋਹੜ ਥੱਲੇ ਆ ਗਈ ਹੈ।
ਉਦੋਂ ਇਨ੍ਹਾਂ ਡੋਗਰਿਆਂ ਤੇ ਭਈਆਂ ਨੇ ਗੁਰਦੁਆਰਿਆਂ ਵਿਚ ਗਲਤ ਰਵਾਇਤਾਂ ਸ਼ੁਰੁੂ ਕਰਵਾ ਦਿੱਤੀਆਂ ਸਨ। ਹਿੰਦੂ ‘ਖਿਆਲੀ’ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਪਰੀਕਰਮਾਂ ਦੇ ਆਲ੍ਹੇ-ਦੁਆਲ੍ਹੇ ਲਾ ਕੇ ਧਾਰਮਿਕ ਅਸਥਾਨਾਂ ਦੀ ਬੇਅਦਬੀ ਕੀਤੀ। ਦਰਬਾਰ ਸਾਹਿਬ ਵਿਚ ਅਤੇ ਹੋਰ ਗੁਰਦੁਆਰਿਆਂ ਵਿਚ ਹਰ ਤਰ੍ਹਾਂ ਦੀਆਂ ਮੂਰਖਤਾ ਭਰਪੂਰ ਬ੍ਰਾਹਮਣੀ ਰੀਤਾਂ ਚਾਲੂ ਕਰ ਦਿੱਤੀਆਂ ਸਨ। ਅੱਜ ਵੀ ਭੱਮਕੜਾਂ ਦੇ ਬਲੂਗੜਿਆਂ ਨੇ (ਮੱਕੜ ਤੇ ਬੰਡੂਗਰ ਨੇ ਇਹੋ ਹਾਲ ਕੀਤਾ ਹੈ)। ਨਿਸ਼ਾਨ ਸਾਹਿਬ ਦਾ ਰੰਗ ਪੀਲੇ ਤੇ ਸੰਤਰੀ ਜਿਹਾ ਕਰ ਦਿੱਤਾ। ਬੀੜੀਆਂ, ਸ਼ਰਾਬ ਆਦੀ ਦਾ ਸੇਵਨ ਗੁਰੂ ਘਰ ਅੰਦਰ ਸ਼ੁਰੂ ਹੋ ਗਿਆ ਸੀ। (ਅੱਜ ਕੱਲ ਤਾਂ ਸਭ ਗੁਰਦੁਆਰੇ ਪੂਰੇ ਦੇਸ਼ ਵਿਚ ਹੀ ਨਸ਼ੇਆਂ ਦੇ ਅੱਡ ਬਣ ਗਏ ਹਨ - ਜਿਨ੍ਹਾਂ ਵਿਚ ਭੁੱਕੀ ਅੱਟੁਟ ਵਰਤਾਈ ਜਾਂਦੀ ਹੈ, ਪਰ ਪੈਸੇ ਲੈ ਕੇ।)
1849 ਵਿਚ ਅੰਗਰੇਜ਼ਾਂ ਦਾ ਪੰਜਾਬ ਤੇ ਕਬਜ਼ਾ ਹੋ ਗਿਆ-ਡੋਗਰਿਆਂ ਦੀ ਤਾਕਤ ਖ਼ਤਮ ਹੋ ਗਈ, ਮਹੰਤ ਅਜ਼ਾਦ ਹੋ ਗਏ। ਉਨ੍ਹਾਂ ਨੇ ਗੁਰਦੁਆਰਿਆਂ ਦਾ ਚੜ੍ਹਾਵਾ ਆਪਣੀ ਨਿਜੀ ਜਾਗੀਰ ਦੀ ਆਮਦ ਵਾਂਗ ਵਰਤਣਾ ਸ਼ੁਰੂ ਕਰ ਦਿੱਤਾ ਸੀ।
ਸਿੱਖਾਂ ਨੇ ਸਭ ਗੁਰਦੁਆਰਿਆਂ ’ਤੇ ਹਜ਼ਾਰਾਂ ਕੁਰਬਾਨੀ ਦੇ ਕੇ ਕਬਜ਼ੇ ਕੀਤੇ। ਚੁਮਾਲ ਸਾਹਿਬ ਲਾਹੌਰ, ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ, ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ, ਪੰਜਾ ਸਾਹਿਬ, ਅਤੇ ਨਨਕਾਣਾ ਸਾਹਿਬ ਸਿੱਖਾਂ ਨੇ ਹਜ਼ਾਰਾਂ ਦੁੱਖਾਂ ਦਾ ਸਾਹਮਣਾ ਕਰਕੇ ਬਿਨਾਂ ਕਿਸੇ ਦੀ ਪਰਵਾਹ ਕਰਦਿਆਂ ਮੋਰਚੇ ਫਤਹਿ ਕੀਤੇ। ਹਿੰਦੂਆਂ ਨੇ ਆਨੀ-ਬਾਨੀ ਗੁਰਦੁਆਰਾ ਸੁਧਾਰ ਲਹਿਰ ਦੇ ਰਾਹ ਵਿਚ ਅੜ੍ਹਿਕੇ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਗੁਰਦੁਆਰਿਆਂ ਦਾ ਸੁਧਾਰ ਹੋ ਕੇ ਰਿਹਾ।
19-10-1920 ਵਿੱਚ ਦੇਸ਼ ਦੇ ਸਭ ਤੋਂ ਵੱਡੇ ਗੱਦਾਰ ਗਾਂਧੀ ਨੇ, ਜਿਸ ਨੂੰ ਲੋਕ ਮਹਾਤਮਾ ਸਮਝਦੇ ਹਨ) ਲਾਹੌਰ ਵਿਚ ਆਪਣੇ ਲੈਕਚਰ ਦੌਰਾਨ ਗੁਰਦੁਆਰਾ ਸੁਧਾਰ ਲਹਿਰ ਦੀ ਵਿਰੋਧਤਾ ਕੀਤੀ। ਨਨਕਾਣਾ ਸਾਹਿਬ ਮੱਥਾ ਟੇਕਣ ਆਇਅ ਸੰਗਤਾਂ ਤੇ ਹੋਏ ਕਤਲੇਆਮ ਬਾਰੇ ਵੀ ਹਿੰਦੂ ਪ੍ਰੈਸ ਦਾ ਰਵੱਈਆ ਬੜਾ ਘਟੀਆ ਸੀ। ਫਿਰਕੂ ਪ੍ਰੈਸ ਨੇ ਇਸ ਨੂੰ ‘‘ਆਪਸੀ ਫਸਾਦ’’ ‘‘ਲੜਾਈ’’ ‘‘ਝਗੜੇ’’ ਦਾ ਨਾਂ ਦਿੱਤਾ। ਗਾਂਧੀ ਵੀ ਕੁਝ ਕਿਸੇ ਤਰ੍ਹਾਂ ਹੀ ਬਕਿਆ ਸੀ। ਇਹ ਪਹਿਲੇ ਦਿਨੋਂ ਹੀ ਸਿੱਖਾਂ ਦੀ ਮੁਖਾਲਫਤ ਕਰਦੇ ਆ ਰਹੇ ਨੇ ਅਤੇ ਝੂਠ, ਤੂਫਾਨ ਛਾਪ ਕੇ ਸੱਚ ਤੇ ਪਰਦਾ ਪਾਉਂਦੇ ਰਹੇ ਹਨ। ਹਰ ਵਾਰ ਆਪਣੀ ਗੱਲੀ ਸੜੀ, ਫਿਰਕਾਪ੍ਰਸਤ ਬ੍ਰਾਹਮਣਵਾਦੀ ਸੋਚ ਦਾ ਪਰਗਟਾਵਾ ਕਰਦੇ ਰਹੇ ਹਨ।
ਨਨਕਾਣਾ ਸਾਹਿਬ ਦੇ ਸਾਕੇ ਮਗਰੋਂ ਮੁਸਲਮਾਨ ਆਗੂਆਂ ਨੇ ਸਿੱਖਾਂ ਨਾਲ ਪੂਰੀ ਹਮਦਰਦੀ ਕੀਤੀ ਅਤੇ ਹਰ ਤਰ੍ਹਾਂ ਦੀ ਮਦਦ ਦੇਣ ਦਾ ਐਲਾਨ ਕੀਤਾ। ਪੈਸੇ ਟਕੇ ਦੀ ਹਥਿਆਰਾਂ ਦੀ, ਬੰਦਿਆਂ ਦੀ ਹਰ ਤਰ੍ਹਾਂ ਦੀ। ਪਰ ਹਿੰਦੂ ਆਗੂਆਂ ਨੇ ਅਤੇ ਹਿੰਦੂ ਫਿਰਕੂ ਪ੍ਰੈਸ ਦੀ ਹਮੇਸ਼ਾ ਵਾਂਗ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਿਆ ਅਤੇ ਮਹੰਤਾਂ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ। ਜਿਵੇਂ ਹੁਣ ਹਿੰਦੂ,
ਡੇਰਿਆਂ ਵਾਲਿਆਂ ਦੀ ਮਦਦ ਕਰਦੇ ਨੇ, ਹਰ ਤਰ੍ਹਾਂ ਦੀ ਸਹਾਇਤਾ ਕਰਦੇ ਹਨ। ਬਾਬਿਆਂ ਨੂੰ ‘ਜ਼ੈਡ’ ਸਿਕਿਉਰਿਟੀ ਤੇ ਰੱਖੀ ਹੈ। ਸਿੱਖ ਦੀ ਮੁਖਾਲਫਤ ਕਰਦੇ ਹਨ। ਅਤੇ ਇਨ੍ਹਾਂ ਵੱਖਵਾਦੀ ਅਖ਼ਬਾਰਾਂ ਨੇ ਝੂਠੀਆਂ ਖਬਰਾਂ ਛਾਪਿਆ ਗੁਰਦੁਆਰਾ ਸੁਧਾਰ ਲਹਿਰ ਦੇ ਖਿਲਾਫ।
ਇਹ ਆਪਣੇ ਅਖ਼ਬਾਰ ‘ਪ੍ਰਤਾਪ’ ਅਤੇ ‘ਕੇਸਰੀ’ ਵਿਚ ਮੱਕਾਰੀ ਦੀਆਂ ਸਭ ਹੱਦਾਂ ਲੰਘ ਗਏ। ਇਨ੍ਹਾਂ ਲਿਖਿਆ ਕਿ ਨਨਕਾਣਾ ਸਾਹਿਬ ਵਿਚ ਸ਼ਿਵ ਲਿੰਗ ਬਣਿਆ ਹੋਇਆ। ਇਸ ਲਈ ਇਸ ਦਾ ਇੰਤਜਾਮ ਹਿੰਦੂਆਂ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਸ਼ਿਵ ਲਿੰਗ ਦਾ ਕੀ ਹੈ। ਸ਼ਿਵ ਲਿੰਗ ਤਾਂ ਇਹ ਹਰ ਗਲੀ ਮੋੜ ਤੇ ਰੱਖ ਦਿੰਦੇ ਨੇ ਇਹ ਸਾਰੇ ਗੱਲੀ ਮੋੜ ਇਨ੍ਹਾਂ ਦੇ ਹੋ ਗਏ? ਗੁਰਦੁਆਰਿਆਂ, ਮਸਜਿਦਾਂ ਤੇ ਚਰਚਾ ਦੀ ਹੱਦ ਵਿੱਚੋਂ ਪਹਿਲਾਂ ਲੁਕ ਕੇ ਕਲਪਿਤ ਦੇਵਤਿਆਂ ਤੇ
ਦੇਵੀਆਂ ਦੀਆਂ ਮੂਰਤੀਆਂ ਦਬਣਾ ਤੇ ਬਾਅਦ ਵਿਚ ਮੌਕਾ ਮਿਲਣ ਤੇ ਉਨ੍ਹਾਂ ਨੂੰ ਕੱਢਕੇ ਉਸ ਜੱਗਾ ਤੇ ਕਬਜ਼ਾ ਕਰਨ ਲਈ ਰੋਲਾ ਪਾਉਣਾ, ਫਿਰਕੂ ਪ੍ਰੈਸ ਰਾਹੀਂ, ਫੇਰ ਦੰਗੇ ਕਰਵਾਉਣ ਅਤੇ ਖੁਦ ਅੱਤਵਾਦੀ ਗੱਤੀਵਿਧੀਆਂ ਕਰਕੇ ਦੂਜਿਆਂ ਨੂੰ ਆਪਣੇ ਸਾਧਨਾ ਰਾਹੀਂ ਦੋਸ਼ੀ ਠਹਿਰਾਉਣਾ। ਇਹ ਇਨ੍ਹਾਂ ਖਾਕੀ ਨਿੱਕਰਾਂ ਵਾਲਿਆਂ ਤੇ ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ ਦੀ ਗੁਪਤ ਨੀਤੀ ਹੈ। ਜਿਵੇਂ ਬਾਬਰੀ ਮੱਸਜਿਦ ਵੇਲੇ ਕੀਤਾ ਸੀ। ਹੁਣ ਤਾਜ ਮਹਿਲ ਤੇ ਨਾਲੇ ਕਈ ਹੋਰ ਮਸਜਿਦਾਂ ਤੇ ਕਬਜ਼ਾ ਕਰਨ ਦੀਆਂ ਸਕੀਮਾਂ ਬਣਾ ਰਹੇ ਹਨ। ਖੈਰ ਹੁਣ ਧਾੜਵੀਆਂ ਦੇ ਆਗੂ ਅਡਵਾਨੀ ਦਾ ਰੱਥ ਬੰਦ ਗੱਲ ਵਿਚ ਵੱੜ ਗਿਆ। ਹਿੰਦੂਆਂ ਦੇ ਵਿਰੋਧ ਦੇ ਬਾਵਜੂਦ ਗੁਰਦੁਆਰਿਆਂ ਦਾ ਸੁਧਾਰ ਹੋ ਕੇ ਰਿਹਾ। ਸਿੰਘਾਂ ਨੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਪਰਕਰਮਾਂ ਚੋਂ ਚੁੱਕ ਦਿੱਤੀਆਂ। ਪਰ ਹਿੰਦੂਆਂ ਨੇ ਇਹ ਮੂਰਤੀਆਂ ਹਰਿਮੰਦਰ ਸਾਹਿਬ ਦੀ ਨਕਲ ਕਰਕੇ ਦੁਰਗਿਆਣਾ ਮੰਦਰ ਬਣਾਕੇ ਉਹਦੇ ਵਿੱਚ ਰੱਖ ਦਿੱਤੀਆਂ।
ਹਰ ਧਰਮ ਵਿਚ ਇਹ ਫਿਰਕਾਪ੍ਰਸਤ ਲੋਕ ਲੱਤ ਅੜਾਉਂਦੇ ਹਨ, ਲੱਤ ਵੀ ਝੂਠ ਦੇ ਅਧਾਰ ਤੇ ਅੜਾਉਂਦੇ ਹਨ। ਮੱਕੇ ਵਿਚ ਇਹ ‘ਬਨਾਰਸੀ ਠੱਗ’ ਕਹਿੰਦੇ ਨੇ ਕਿ ਸ਼ਿਵ ਲਿੰਗ ਹੈ। ਮੁਸਲਮਾਨ ਤਾਂ ਇਹੋ ਜਿਹੀਆਂ ਫਜ਼ੂਲ ਚੀਜਾਂ ਨੂੰ ਮੰਨਦੇ ਹੀ ਨਹੀਂ। ਉਨ੍ਹਾਂ ਤੇ ਨਾਂ ਇਨ੍ਹਾਂ ਦੇ ਮੰਦਰਾਂ ਵਿਚ ਵੀ ਮੂਰਤੀਆਂ ਨਹੀਂ ਸਨ ਰਹਿਣ ਦਿੱਤੀਆਂ ਚੱਕ ਕੇ ਕੂੜੇ ਵਿੱਚ ਸੁਟ ਦਿੱਤੀਆਂ ਸਨ ਅਤੇ ਇਹ ਠੱਗ ਕਹਿੰਦੇ ਨੇ ਮੱਕੇ ਵਿਚ ਸ਼ਿਵ ਲਿੰਗ ਹੈ। ਸਿੱਖਾਂ ਵਾਂਗ ਮੁਸਲਮਾਨ ਵੀ ਮੂਰਤੀ ਪੂਜਾ ਨੂੰ ਅਗਿਆਨਤਾ ਅਤੇ ਮੂਰਖਤਾ ਮੰਨਦੇ ਹਨ।
ਲਾਲਾ ਲਾਜਪਤ ਰਾਏ ਜਿਸ ਨੂੰ ਇਹ ਮਹਾਰਾਜ ਰਣਜੀਤ ਸਿੰਘ ਦੇ ਖਿਤਾਬ ਨਾਲ ‘ਸ਼ੇਰੇ ਪੰਜਾਬ’ ਕਹਿੰਦੇ ਹਨ, ਅਸਲ ਵਿਚ ‘‘ਸ਼ੇਰੇ ਪੰਜਾਬ’’ ਨਹੀਂ ‘‘ਗਿਦੜ-ਏ-ਪੰਜਾਬ’’ ਸੀ। ਔਖੇ ਵੇਲੇ ਪੰਜਾਬ ਨੂੰ ਛੱਡ ਕੇ ਢੰਡਿਆਂ ’ਚ ਪੁੱਛ ਲੈ ਕੇ ਅਮਰੀਕਾ ਭੱਜ ਗਿਆ ਸੀ। ਗ੍ਰਿਫ਼ਤਾਰੀ ਤੋਂ ਡਰਦਾ ਉਥੇ ਲੁਕਿਆ ਰਿਹਾ ਤੇ ਸਰਦਾਰ ਕਰਤਾਰ ਸਿੰਘ ਸਰਾਭਾ ਹੋਰ ਭਾਰਤ ਦੀ ਰਾਖੀ ਲਈ ਇਥੇ ਰੱਸੇ ਚੁੰਮ ਰਹੇ ਸਨ।
ਲਾਲਾ ਲਾਜਪਤ ਰਾਏ ਬਾਰੇ ਜੋ ਕਿੱਸਾ ਸਾਇਮਨ ਕਮਿਸ਼ਨ ਵੇਲੇ ਦਾ ਪ੍ਰਚਾਰਿਆਂ ਗਿਆ ਹੈ ਕਿ ਲਾਲਾ ਲਾਜਪਤ ਰਾਏ ਦੇ ਸਿਰ ਵਿਚ ਅੰਗਰੇਜ਼ਾਂ ਨੇ ਡਾਂਗ ਮਾਰੀ ਸੀ, ਜਿਸ ਕਾਰਨ ਉਹ ਬਾਅਦ ਵਿਚ ਮਰ ਗਿਆ ਸੀ। ਇਹ ਨਿਰਾ ਝੂਠ ਹੈ, ਨਿਰਆਧਾਰਿਤ। ਇਹ ਹਿੰਦੂ >ਗਰਬ਼ਪ਼ਅਦ਼ ਝ਼ਫੀਜਅਕ ਦਾ ਹੀ ਹਿੱਸਾ ਹੈ, ਜੋ ਅਫਵਾਹਾਂ ਫੈਲਾਉਣ, ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਸਾਬਿਤ ਕਰਨ ਵਿਚ ਹਮੇਸ਼ਾਂ ਮਾਹਿਰ ਰਹੀ ਹੈ।
ਸਨ 1928 ਵਿਚ ਭਾਰਤ ਆਏ ਸਾਈਮਨ ਕਮਿਸ਼ਨ ਦੇ ਲਾਹੌਰ ਪਹੁੰਚਣ ਵੇਲੇ ਹੋਏ ਮੁਜ਼ਾਹਰੇ ਵਿੱਚ ਸਰਦਾਰ ਕਪੂਰ ਸਿੰਘ (ਆਈ.ਸੀ.ਐਸ.) ਮੌਕੇ ’ਤੇ ਮੌਜੂਦ ਸਨ। ਉਸ ਵੇਲੇ ਉਹ ਵਿਦਿਆਰਥੀ ਸਨ। ਉਨ੍ਹਾਂ ਅੱਖੀ ਡਿੱਠੇ ਬਾਰੇ ਜੋ ਲਿਖਿਆ ਉਹ ਇਹ ਕਿ 31 ਅਕਤੂਬਰ 1928 ਦੇ ਜਲੂਸ ਵਿਚ ਮਿਸਟਰ ਸਕਾਟ ਵੱਲੋਂ ਲਾਲਾ ਲਾਜਪਤ ਰਾਏ ਤੇ ਲਾਠੀਆਂ ਦੀ ਮਾਰ ਦਾ ਜੋ ਇਲਜ਼ਾਮ ਲਾਇਆ ਗਿਆ ਸੀ, ਉਹ ਬਿਲਕੁਲ ਝੂਠ ਸੀ।
ਸਰਦਾਰ ਕਪੂਰ ਸਿੰਘ ਆਪਣੇ ਦੋ ਜਮਾਤਿਆਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ਤਮਾਸ਼ਾ ਦੇਖਣ ਗਏ। ਅੱਗੇ ਕੋਈ ਦੋ ਕੁ ਸੌ ਆਦਮੀ ਖੜੇ ਸਨ, ਜਿਨ੍ਹਾਂ ਵਿਚ ਲਾਲਾ ਲਾਜਪਤ ਰਾਏ ਤੇ ਪੰਡਿਤ ਮਦਨ ਮੋਹਨ ਮਾਲਵੀਆ ਭੀ ਸਨ। ਲਾਲੇ ਹੱਥ ਵਿਚ ਛੱਤਰੀ ਖੁਲੀ ਹੋਈ ਸੀ। ਸ. ਕਪੂਰ ਸਿੰਘ ਹੋਰੀਂ ਵੀ ਘੁਸੜ ਕੇ ਲਾਲੇ ਦੇ ਕੋਲ ਜਾ ਖਲੋਤੇ। ਸਟੇਸ਼ਨ ਦੇ ਅੰਦਰ ਜਾਣ ਦੇ ਰਾਹ ਪੁਲੀਸ ਨੇ ਰੱਸਾਬੰਦੀ ਕਰਕੇ ਰੋਕੇ ਹੋਏ ਸਨ। ਮਿਸਟਰ ਹੈਮਿਲਟਨ ਹਾਰਡਿੰਗ, ਆਈ. ਪੀ. ਅੰਮ੍ਰਿਤਸਰ ਦਾ ਸੀਨੀਅਰ ਸੁਪ੍ਰਿੰਟੈਂਡੇਟ ਪੁਲਿਸ ਅਫਸਰ ਦਸ ਪੰਦਰਾਂ ਸਿਪਾਹੀਆਂ ਨਾਲ ਰਾਹ ਰੋਕੂ ਰੱਸੀ ਦੇ ਪਿੱਛੇ ਖੜਾ ਸੀ। ਲਾਲੇ ਤੋਂ ਕੋਈ ਦੋ ਸੌ ਗੱਜ਼ ਪਰੇ ਕੁਝੇ ਮੋਟਰਾਂ ਸਾਈਮਨ ਨੂੰ
ਸਟੇਸ਼ਨ ਤੋਂ ਲੈ ਕੇ ਚੱਲਿਆਂ ਗਈਆਂ।
ਫੇਰ ਲਾਲਾ ਨਾਅਰੇ ਲਾਉਣ ਲੱਗ ਪਿਆ। ‘ਸ਼ੇਮ ਸਾਇਮਨ, ਗੋ ਬੈਕ’ ਤੇ ਪਿੱਛੇ ਟਾਂਗੇ ਵਿਚ ਬੈਠਾ ਮਾਲਵੀਆ ਵੀ ਲਾਲੇ ਵਾਂਗੂ ਤਿੰਗਲ ਲਗ ਪਿਆ ਤੇ ਮਗਰ ਸਾਰੀ ਭੀੜ ਵੀ ‘ਸ਼ੇਮ ਸਾਇਮਨ, ਗੋ ਬੈਕ’ ਦੇ ਨਾਅਰੇ ਲਾਉਣ ਲੱਗ ਪਈ। ਸਰਦਾਰ ਕਪੂਰ ਸਿੰਘ ਬਿਲਕੁਲ ਅਗਲੀ ਕਤਾਰ ਵਿਚ ਸਨ, ਪਿੱਛੇ ਭੀੜ ਦੇ ਧੱਕੇ ਕਾਰਨ ਪੁਲਿਸ ਦੀ ਰੱਸਾਬੰਦੀ ਟੁਟਣ ਲੱਗੀ। ਇਸ ਵੇਲੇ ਮਿਸਟਰ ਹੈਮਿਲਟਨ ਹਾਰਡਿੰਗ, ਪੰਜ ਛੇ ਪੁਲਸੀਆਂ ਸਮੇਤ ਭੀੜ ਵੱਲ ਵੱਧਿਆ। ਉਹ ਬੈਂਤ ਦੀ ਸੋਟੀ ਉਛਾਲ ਕੇ ਹਵਾ ਵਿਚ ਮਾਰਦਾ, ‘ਪੀਛੇ ਹੱਟੋ, ਗੈਟ ਬੈਕ’ ਕਹਿੰਦਾ ਹੋਇਆ ਲਾਲੇ ਦੇ ਕੋਲ ਆ ਗਿਆ। ਸੋਟੀ ਕਿਸੇ ਸਿਪਾਹੀ ਨੇ ਨਹੀਂ ਚੱਕੀ, ਸਿਰਫ ਹਾਰਡਿੰਗ ਨੇ ਹੀ ਚੱਕੀ ਸੀ। ਸਿਰਫ ਇਕ ਵਾਰੀ ਹਾਰਡਿੰਗ ਦੀ ਸੋਟੀ ਲਾਲਾ ਲਾਜਪਤ ਦੀ ਛੱਤਰੀ ਦੇ ਉਤਲੇ ਪਾਸੇ ਮਾੜੀ ਜਾ ਲੱਗੀ। ਬੱਸ ਇਨੀ
ਦੇਰ ਨੂੰ ਸਾਈਮਨ ਕਮਿਸ਼ਨ ਸਟੇਸ਼ਨ ਤੋਂ ਕਈ ਮੀਲ ਦੂਰ ਜਾ ਚੱਕੇ ਸਨ ਅਤੇ ਭੀੜ ਵੀ ਆਪਣੇ ਘਰਾਂ ਨੂੰ ਚਲੀ ਗਈ।
ਉਸੇ ਸ਼ਾਮ ਨੂੰ ਇਸ ਚਾਲਬਾਜ ਲਾਲੇ ਨੇ ਖੁਦ ਹੀ ਝੂਠੀ ਵਾਹ-ਵਾਹ ਕਰਾਉਣ ਲਈ ਮਿਸਟਰ ਸਕਾਟ, ਸੀਨੀਅਰ ਸੁਪ੍ਰਿੰਟੈਂਡੈਟ ਪੁਲਿਸ ਤੇ ਝੂਠਾ ਦੋਸ਼ ਲਾਇਆ ਕਿ ਉਸ ਨੇ ‘ਸਾਨੂੰ ਡਾਂਗਾ ਨਾਲ ਕੁੱਟਿਆ ਹੈ’ ਪਰ ਅਸਲੀਅਤ ਇਹ ਹੈ ਕਿ ਮਿਸਟਰ ਸਕਾਟ ਉਸ ਸਮੇਂ ਉਥੇ ਸੀ ਹੀ ਨਹੀ, ਉਹ ਪੂਰਾ ਵਕਤ ਰੇਲਵੇ ਸਟੇਸ਼ਨ ਦੇ ਅੰਦਰ, ਪਲੇਟਫਾਰਮ ਉਤੇ ਹੀ ਮੌਜੂਦ ਸੀ। ਭਗਤ ਸਿੰਘ ਨੇ ਲਾਲੇ ਦੀ ਫੈਲਾਈ ਅਫਵਾਹ ਨੂੰ ਸੱਚ ਮੰਨ ਕੇ ‘ਬੱਲੀ ਦਾ ਬੱਕਰਾ’ ਬਣਕੇ ਸਕਾਟ ਦੀ ਥਾਂ ਜਿਸ ਮਿਸਟਰ ਸਾਂਡਰਸ, ਅਸਿਸਟੈਂਟ ਸੁਪ੍ਰਿੰਟੈਂਡੇਂਟ ਪੁਲਿਸ ਨੂੰ ਮਾਰ ਦਿੱਤਾ ਉਹ ਤਾਂ ਵਿਚਾਰਾ ਉਸ ਦਿਨ ਸਟੇਸ਼ਨ ਦੇ ਪੰਜ ਕੁ ਮੀਲ ਤਕ ਕਿਤੇ ਨੇੜੇ ਵੀ ਨਹੀਂ ਸਨ। ਖੈਰ ਇਕ ਨਿਰਦੋਸ਼ ਨੂੰ ਤਾਂ ਭਗਤ ਸਿੰਘ ਨੇ ਮਾਰਨਾ ਹੀ ਸੀ, ਸਾਂਡਰਸ ਨਾ ਮਰਦਾ ਤਾਂ ਵਿਚਾਰੇ ਸਕਾਟ ਨੂੰ ਮਾਰ ਦਿੰਦਾ।
ਸਾਈਮਨ ਕਮਿਸ਼ਨ ਦੇ ਲਾਹੌਰ ਪੁੱਜਣ ਤੋਂ ਤਿੰਨ ਕੁ ਹਫ਼ਤੇ ਪਿੱਛੋਂ ਹੀ ਲਾਲਾ ਲਾਜਪਤ ਰਾਏ ਦੀ ਉਹਦੇ ਪੁਰਾਣੇ ਦੀਰਘ ਰੋਗ, ਨਿਰਘੂਨ-ਹ੍ਰਿਦਯ ਗਤੀ ਦੁਆਰਾ ‘ਹਾਰਟ-ਫੇਲ’ ਹੋਣ ਕਾਰਨ ਮੌਤ ਹੋ ਗਈ ਤੇ ਹਿੰਦੂਆਂ ਨੇ ਇਸ ਗੱਲ ਨੂੰ ਹੋਰ ਹਵਾ ਦੇ ਦਿੱਤੀ ਕਿ ਲਾਲਾ ਜੀ ਦੀ ਮੌਤ ਤਿੰਨ ਹਫਤੇ ਪਹਿਲਾਂ ਵੱਜਿਆਂ ਸੱਟ ਕਰਕੇ ਹੋਈ ਹੈ।
‘ਜਾਤ ਦੀ ਕੋੜਕਿਰਲੀ ਤੇ ਛੱਤੀਰਾਂ ਨਾਲ ਜੱਫੇ’ ਪੁਲਿਸ ਤੋਂ ਡਰ ਕੇ ਡੰਡਿਆਂ ’ਚ ਪੁੱਛ ਲੈ ਕੇ ਅਮਰੀਕਾ ਵਿੱਚ ਜਾਕੇ ਲੁਕਣ ਵਾਲਾ ਲਾਲਾ ਝੂਠੀ ਕਹਾਣੀ ਦੇ ਆਸਰੇ ਕਰਤਾਰ ਸਿੰਘ ਸਰਾਭਾ ਹੋਰਾਂ ਦੀ ਲਾਈਨ ਵਿਚ ਖੱੜਾ ਹੋ ਗਿਆ।
ਸੰਨ 1942 ਵਿਚ ਸਰਦਾਰ ਕਪੂਰ ਸਿੰਘ ਜ਼ਿਲੇ ਕਰਨਾਲ ਦੇ ਡਿਪਟੀ ਕਮਿਸ਼ਨਰ ਸਨ ਅਤੇ ਮਿਸਟਰ ਹੈਮਿਲਟਨ ਹਾਰਡਿੰਗ, ਅੰਬਾਲਾ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਸੀ। ਇਕ ਵਾਰ ਉਹ ਸ੍ਰ: ਕਪੂਰ ਸਿੰਘ ਨਾਲ ਰਾਤ ਦੇ ਖਾਣੇ ਸਮੇਂ ਮਿਲੇ ਤਾਂ ਉਨ੍ਹਾਂ ਨੇ ਸਰਦਾਰ ਸਾਹਿਬ ਨੂੰ ਦੱਸਿਆ ਕਿ 14 ਵਰੇ ਪਹਿਲਾਂ ਲਾਲੇ ਨੇ ਸਕਾਟ ਨਾਲ ਆਪਣੀ ਪੁਰਾਣੀ ਜ਼ਾਤੀ ਖੂੰਦਕ ਕੱਢਣ ਲਈ ਉਸ ਤੇ ਝੂਠਾ ਦੋਸ਼ ਲਾਇਆ ਸੀ, ਜੱਦ ਕੀ ਸਕਾਟ ਤਾਂ ਅੰਦਰ ਰੇਲਵੇ ਪਲੇਟਫਾਰਮ ਤੇ ਹੀ ਸੀ।
ਲਾਲੇ ਦੇ ਦਿਲ ਫੇਲ ਹੋਣ ਦਾ ਅਸਲ ਕਾਰਨ ਉਹਦ ਦਿਮਾਗ ਦਾ ਬੋਝ ਸੀ। ਅੰਦਰੋਂ-ਮੰਦਰ ਉਸ ਨੂੰ ਖਾ ਰਿਹਾ ਸੀ। ਉਹ ਜਾਣਦਾ ਸੀ ਕਿ ਹੁਣ ਉਸ ਦਾ ਪਬਲਿਕ ਜੀਵਨ, ਜਨਤਕ ਤੇ ਨਿੱਜੀ ਸੋਭਾ ਦਾ ਅੰਤ ਹੋਣ ਵਾਲਾ ਹੈ, ਕਿਉਂਕਿ ਉਸ ਨੇ ਜੋ 75,000 ਰੁਪਏ ਚੋਰੀ ਕੀਤੇ ਸਨ ਦਾ ਪਰਦਾ ਖੁਲਣ ਵਾਲਾ ਸੀ। ਇਸ ਬਾਰੇ ਮਾਸਟਰ ਤਾਰਾ ਸਿੰਘ, ਨੇ ਆਪਣੇ ਦੈਨਿਕ ਅਖ਼ਬਾਰ, ‘ਅਕਾਲੀ ਤੇ ਪ੍ਰਦੇਸੀ’ ਅੰਮ੍ਰਿਤਸਰ ਦੇ 30 ਮਾਰਚ ਸਨ 1928 ਦੇ ਅੰਕ ਵਿਚ ਲਿਖਿਆ ਸੀ ਕਿ
ਲਾਲਾ ਲਾਜਪਤ ਰਾਏ ਦੀ ‘‘ਪੀਪਲਜ਼ ਸਰਵੈਂਟਰ ਸੁਸਾਇਟੀ’ ਨੇ ਮਜ਼ਹਬੀਆਂ, ਰਾਮਦਾਸੀਆਂ ਤੇ ਹੋਰ ਅਛੂਤ ਆਖੇ ਜਾਂਦੇ ਸਿੰਘਾਂ ਨੂੰ ਪਤਿਤ ਕਰਨ ਦੀ ਲਹਿਰ ਸ਼ੁਰੁੂ ਕੀਤੀ ਹੋਈ ਹੈ। ਜਿਸ ਤਰ੍ਹਾਂ ਪਹਿਲਾਂ ਇਥੇ ਮੰਤਵ ਨਾਲ ਆਰਿਆਂ ਸਮਾਜੀਆਂ ਨੇ ਸਕੂਲ ਖੋਲ੍ਹ ਕੇ ਆਪਣੀ ਚਾਲ ’ਤੇ ਪਰਦਾ ਪਾਣ ਲਈ ਕਿਸੇ ਦਾ ਨਾਮ ‘ਭਾਰਤੀ ਸਕੂਲ’ ਅਤੇ ਕਿਸੇ ਦਾ ‘ਪਬਲਿਕ ਸਕੂਲ’ ਰੱਖਿਆ ਸੀ, ਉਸੇ ਤਰ੍ਹਾਂ ਹੁਣ ਇਸ ‘ਪੀਪਲਜ਼ ਸਰਵੈਂਟਸ ਸੋਸਾਇਟੀ’ ਦੇ ਪਰਦੇ ਥੱਲੇ ਫਿਰ ਇਹ ਕਹਿੰਦੇ ਹਨ ਕਿ ਅਸੀਂ ਤਾਂ ਅਛੂਤਾਂ ਨੂੰ ਉ¤ਚਾ ਕਰ ਰਹੇ ਹਾਂ। ਸਾਡਾ ਕਿਸੇ ਧਰਮ ਨਾਲ ਵਾਸਤਾ ਨਹੀਂ। ਪਰ ਜਦ ਪਿੰਡਾਂ ਵਿਚ ਜਾਂਦੇ ਹਨ ਤਾਂ ਸਿੱਖ ਗੁਰੂਆਂ ਵਿਰੁੱਧ ਪ੍ਰਚਾਰ ਕਰਦੇ ਹਨ ਤੇ ਸਿੱਖ ਧਰਮ ਉ¤ਤੇ ਹਮਲੇ ਕਰਦੇ ਹਨ ਅਤੇ ਸਾਡੇ ਕਈ ਪਿੰਡਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਟਾ ਦਿੱਤਾ ਗਿਆ ਹੈ ਅਤੇ ਉਹ ਲੋਕ ਜੋ ਪਹਿਲਾਂ ਗੁਰੂ ਗ੍ਰੰਥ ਦੇ ਸ਼ਬਦ ਪੜ੍ਹਦੇ ਸਨ ਅੱਜ ਆਰਿਆਂ ਸਮਾਜੀ ਗਜ਼ਲਾਂ ਪੜ੍ਹ ਰਹੇ ਹਨ। ਸ਼ੋਕ ਦੀ ਗੱਲ ਹੈ ਕਿ ‘ਪੀਪਲਜ਼ ਸਰਵੈਂਟਸ ਸੁਸਾਇਟੀ’ ਜੋ ਇਕ ਪੋਲੀਟਿਕਲ ਜਮਾਤ ਹੈ, ਇਸ ਤਰ੍ਹਾਂ ਸਿੱਖਾਂ ਵਿਰੁੱਧ ਪ੍ਰਚਾਰ ਕਰ ਰਹੀ ਹੈ। ਲਾਲਾ ਲਾਜਪਤ ਰਾਏ ਨੇ ਲਗਭਗ ਸੱਤਰ ਹਜ਼ਾਰ ਰੁਪਇਆ ਅਮਰੀਕਾ ਦੇ ਸਿੰਘਾਂ ਤੋਂ ਸੰਨ 1914-15 ਦੇ ਕੈਦੀ ਸਿੰਘਾਂ ਦੇ ਪਰਿਵਾਰ ਦੀ ਸਹਾਇਤਾ ਲਈ ਲਿਆਂਦਾ ਸੀ। ਉਹ ਰੁਪਇਆ ਕਿਸੇ ਦੇ ਘਰ ਨਹੀਂ ਪੁੱਜਾ। ਸ਼ਾਇਦ ਇਹ ਹੀ ਰੁਪਇਆ ‘ਪੀਪਲਜ਼ ਸੋਸਾਇਟੀ’ ਸਿੱਖੀ ਵਿਰੁੱਧ ਕੰਮ ਲਈ ਵਰਤ ਰਹੀ ਹੈ। (ਦੇਖੋ ਕਿਨ੍ਹਾਂ ਨਮਕਹਰਾਮ ਸੀ ਲਾਲਾ, ਸਿੱਖਾਂ ਦਾ ਹੀ ਪੈਸਾ ਸਿੱਖਾਂ ਦੇ ਹੀ ਖਿਲਾਫ ਵਰਤ ਰਿਹਾ ਸੀ, ਨਾਲ ਕੈਦੀਆਂ ਨਾਲ ਗੱਦਾਰੀ ਕਰ ਰਿਹਾ ਸੀ।) ਇਸ ਵਾਸਤੇ ਅਸੀਂ ਅਮਰੀਕਾ ਕੈਨੇਡਾ ਨਿਵਾਸੀ ਖ਼ਾਲਸਾ ਜੀ ਨੂੰ ਖ਼ਬਰਦਾਰ ਕਰਦੇ ਹਾਂ ਕਿ ਉਹ ਆਪਣੇ ਰੁਪਏ ਦਾ ਹਿਸਾਬ ਪੁੱਛਣ ਤੇ ਜੇ ਫ਼ਹਿਰਿਸਤ ਘੱਲ ਦੇਣ ਤੇ ਠੀਕ ਪੂਰਾ-2 ਲਿਖ ਘਲਣ ਤਾਂ ਅਸੀਂ ਉਹ ਲਾਲੇ ਤੋਂ ਵਸੂਲ ਕਰ ਸਕਦੇ ਹਾਂ।’’
ਸਤੰਬਰ 1928 ਵਿਚ ਤਿੰਨ ਵਾਰ, ਮਾਸਟਰ ਤਾਰਾ ਸਿੰਘ ਨੇ, ਲਾਲਾ ਲਾਜਪਤ ਰਾਏ ਨੂੰ ਲਿਖਿਆ ਕਿ ਉਸ ਸੱਤਰ ਹਜ਼ਾਰ ਰੁਪਏ ਦੀ ਸਿੱਖਾਂ ਦੀ ਅਮਾਨਤ ਦਾ ਵੇਰਵਾ ਦਿੱਤਾ ਜਾਵੇ ਅਤੇ ਚੈਲੰਜ ਕੀਤਾ ਕਿ ‘ਪੀਪਲਜ਼ ਸਰਵੈਂਟਸ ਸੋਸਾਇਟੀ’ ਇਸ ਅਮਾਨਤੀ ਰੁਪਏ ਨੂੰ ਖੁਰਦ-ਬੁਰਦ ਕਰ ਕੇ ਲਾਲੇ ਨੇ ਬਣਾਈ ਹੈ, ਪਰ ਠੱਗ ਨੇ ਕੋਈ ਉ¤ਤਰ ਨਾ ਦਿੱਤਾ। ਫੇਰ ਅਕਤੂਬਰ ਦੇ ਅੰਤ ਜਾਂ ਨਵੰਬਰ ਦੇ ਸ਼ੁਰੂ ਵਿਚ ਮਾਸਟਰ ਤਾਰਾ ਸਿੰਘ ਨੇ ਲਾਲੇ ਨੂੰ ਕਾਨੂੰਨੀ ਨੋਟਿਸ ਦਿੱਤਾ ਕਿ ਕਿਉਂ ਨਾ ਲਾਲਾ ਜੀ ਤੇ ਉ¤ਤੇ ਅਮਾਨਤ ਵਿਚ ਖਿਆਨਤ ਅਤੇ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਮੁੱਕਦਮਾ ਚਲਾਇਆ ਜਾਵੇ। ਜਿਸ ਕਾਨੂੰਨੀ ਨੋਟਿਸ ਦਾ ਉਸ ਨੇ ਜਵਾਬ ਤਾਂ ਨਹੀਂ ਦਿੱਤਾ ਪਰ ਇਹ ਅੰਦਰੋਂ-2 ਉਸ ਨੂੰ ਘੁਣ ਵਾਂਗੂ ਖਾ ਗਿਆ।
ਇਸ ‘ਗਿੱਦੜੇ ਪੰਜਾਬ’ ਲਾਲਾ ਲਾਜਪਤ ਰਾਏ ਨੇ ਆਪਣੇ ਫਿਰਕਾਪ੍ਰਸਤ ਅਖ਼ਬਾਰ ‘ਵੰਦੇ ਮਾਤਰਮ’ ਵਿੱਚ ਅਸਲੀ ਦੇਸ਼ ਭਗਤਾਂ ਦੇ ਖਿਲਾਫ ਪ੍ਰਚਾਰ ਕੀਤਾ। ਇਸ ਧੋਖੇਬਾਜ਼ ਨੇ ਮਹੰਤ ਨਰੈਣ ਦਾਸ ਤੋਂ 3000 ਰੁਪਏ ਦੀ ਰਿਸ਼ਵਤ ਲੈ ਕੇ ਸਿੱਖਾਂ ਦੇ ਖਿਲਾਫ ਬਹੁਤ ਪ੍ਰਚਾਰ ਕੀਤਾ। ਇਸ ਰਿਸ਼ਵਤਖੋਰ ਨੇ 16 ਨਵੰਬਰ 1921 ਦੇ ‘ਵੰਦੇ ਮਾਤਰਮ’ ਵਿੱਚ ਲਿਖਿਆ ‘ਜਿਸ ਸ਼ਖਸ਼ ਨੇ ਆਪਣੇ ਪਿਤਾ ਦੇ ਸਰਮਾਏ ਕੋ ਸਾਧੂਉ ਕੇ ਖਿਲਾਫ ਦੀ ਅਬ ਉਸ ਕੇ ਨਾਮ ਪਰ ਮੰਦਰ (ਗੁਰਦੁਆਰਾ ਨਹੀਂ ਲਿਖਿਆ ਰਿਸ਼ਵਤਖੋਰ ਨੇ) ਏ ਜਾਇਦਾਤ ਆਮਦਨਾਉ ਤੇ ਅਖ਼ਤਿਆਰ ਦਾ ਝਗੜਾ ਹੋ ਰਿਹਾ ਹੈ। ਗੁਰਦੁਆਰਿਆਂ ਦੇ ਸੁਧਾਰ ਦੀ ਲਹਿਰ ਨੂੰ ਆਮਦਨ ਨਾਲ ਜੋੜਿਆ ਇਸ ‘ਗਿੱਦੜੇ ਪੰਜਾਬ’।
ਹੁਣ ਵੀ ਸਿੱਖਾਂ ਦੀਆਂ ਡੇਰੇ ਵਾਲਿਆਂ ਸਾਧਾਂ ਨਾਲ ਸਮੇਂ-ਸਮੇਂ ਵਾਪਰਨ ਵਾਲਿਆਂ ਘਟਨਾਵਾਂ ਨੂੰ ‘ਸਿੱਖੋਂ ਕਾ ਆਪਸੀ ਝੱਗੜਾ’ ਕਹਿ ਕੇ ਪ੍ਰਚਾਰ ਦੀ ਹੈ ਫਿਰਕੂ ਪ੍ਰੈਸ। ਇਸ ਹਿਸਾਬ ਨਾਲ ਤਾਂ ਹਿੰਦੂਆਂ ਤੇ ਮੁਸਲਮਾਨ ਨਾਲ ਇਤਿਹਾਸ ਵਿੱਚ ਹੋਏ ਰੋਲੇ ਵੀ ‘ਹਿੰਦੂਆਂ ਦੇ ਆਪਸੀ ਝਗੜੇ’ ਹੀ ਸਨ।
ਖੈਰ ਫਿਰਕਾਪ੍ਰਸਤ ਖੂਨ ਵਾਰ-2 ਰੰਗ ਦਿਖਾਉਂਦਾ ਹੈ। 23 ਮਾਰਚ 1921 ਨੂੰ ਸਨਾਤਨ ਧਰਮ ਪ੍ਰਤਿਨਿਧੀ ਪੰਜਾਬ (ਲਾਹੌਰ) ਨੇ ਵੀ ਨਨਕਾਣਾ ਸਾਹਿਬ ਗੁਰਦੁਆਰਾ ਕਮੇਟੀ ਨੂੰ ਗੁਰਦੁਆਰੇ ਵਿੱਚ ਹਿੰਦੂ ਬੁੱਤਾ ਬਾਰੇ ਖਤ ਲਿਖ ਕੇ ਆਪਣਾ ਹੱਕ ਅਜਮਾਇਆ। ਜਿਵੇਂ ਅੱਜ ਕੱਲ ਮੱਸਜਿਦਾਂ ਤੇ ਝੂਠੇ ਹੱਕ ਜਮਾਉਂਦੇ ਹਨ। ਖੁਦ ਦੇਸ਼ ਅਖਨਡਤਾ ਤੇ ਏਕਤਾ ਦੇ ਵਿਰੁੱਧ ਕੰਮ ਕਰਦੇ ਨੇ ਤੇ ਉਲਟਾ ਦੋਸ਼ ਘੱਟ-ਗਿਣਤਿਆਂ ਉਪਰ ਲਾਉਂਦੇ ਹਨ। ਇਹ ਦੇਵੀ-ਦੇਵਤੇ ਮਹੰਤਾਂ ਰਾਹੀਂ ਗੁਰਦੁਆਰਿਆਂ ਵਿਚ ਰੱਖਵਾਏ ਸਨ ਇਨ੍ਹਾਂ ਨੇ, ਜੋ ਬਾਅਦ ਵਿੱਚ ਸਿੱਖਾਂ ਨੇ ਮਹੰਤਾਂ ਦੇ ਨਾਲ ਹੀ ਗੁਰਦੁਆਰਿਆ ’ਚੋਂ ਬਾਹਰ ਕਢ ਮਾਰੇ। ਜੋ ਇਨ੍ਹਾਂ ਝੂਠੇ ਲੋਕਾਂ ਦਾ ਵੱਸ ਚਲੇ ਤਾਂ ਰੁੀਜਵਕ .ਰਚਤਕ ਦੀ ਪਿਛਲੀ ਕੰਧ ਨਾਲ ਚੋਰੀ-ਚੋਰੀ ਜਾ ਕੇ ਸ਼ਿਵ ਲਿੰਗ ਨੱਪ ਆਉਣ ਅਤੇ ਬਾਅਦ ਵਿਚ ਆਪਣੀ ਫਿਰਕੂ ਪ੍ਰੈਸ ਰਾਹੀਂ ਰੁੀਜਵਕ .ਰਚਤਕ ਤੇ ਹੱਕ ਜਮਾਉਣਾਂ ਸ਼ੁਰੂ ਕਰ ਦੇਣ ਕਿ ਇਹ ਪਹਿਲਾਂ ਸ਼ਿਵਜੀ ਦਾ ਮੰਦਰ ਹੁੰਦਾ ਸੀ। ਇਨ੍ਹਾਂ ਦੀ ਗੱਲਾਂ ਦਾ ਕੋਈ ਸਿਰ ਪੈਰ ਤਾਂ ਹੁੰਦਾ ਨਹੀਂ ਸਿਰਫ ਹਿੰਦੂ >ਗਰਬ਼ਪ਼ਅਦ਼ ਝ਼ਫੀਜਅਕ ਨੇ ਫੈਲਾਈਆਂ ਹੁੰਦੀਆਂ ਹਨ।
ਦੇਸ਼ ਦੇ ਟੋਟੇ ਵੀ ਇਸੇ ਫਿਰਕੂ ਪ੍ਰੈਸ ਨੇ ਹੀ ਕਰਵਾਏ ਸਨ। 1947 ਤੋਂ ਪਹਿਲਾਂ ਇਹ ਮੁਸਲਮਾਨਾਂ ਦੇ ਖਿਲਾਫ ਹਰ ਰੋਜ਼ ਜ਼ਹਿਰ ਉਗਲਦੇ ਰਹਿੰਦੇ ਸਨ।
ਦੇਸ਼ ਦੇ ਟੋਟੇ ਕਰਵਾਕੇ ਵੀ ਇਨ੍ਹਾਂ ਨੂੰ ਚੈਨ ਨਹੀਂ ਮਿਲਿਆ। ਅੱਜ ਵੀ ਘੱਟ-ਗਿਣਤਿਆਂ ਦੇ ਖਿਲਾਫ ਉਬਾਲੇ ਖਾਂਦੀ ਨਫਰਤ ਨੂੰ ਅਖ਼ਬਾਰਾਂ ਵਿਚ ਲੇਖ ਲਿਖ ਕੇ ਜਾਂ ਟੀ ਵੀ ਤੇ ਬੱਕ ਕੇ ਅਕਸਰ ਠੰਡਾ ਕਰਦੇ ਰਹਿੰਦੇ ਹਨ।
ਅੱਜ ਵੀ 8/11/2009 ਨੂੰ ਵੀਰ ਸਾਂਘਵੀ ਨੇ ਹਰਿੰਮਦਰ ਸਾਹਿਬ ਉਪਰ ਹਿੰਦੁਸਤਾਨ ਦੀ ਫੌਜ ਵੱਲੋਂ ਕੀਤੇ ਗਏ ਹਮਲੇ ਨੂੰ ‘ਬਹੁਤ ਥੋਹੜਾ ਤੇ ਬਹੁਤ ਦੇਰ ਨਾਲ ਹੋਇਆ ਕਹਿੰਦੇ ਹੈ ‘‘ਵਰਰ ;ਜਵਵ;ਕ ਵਰਰ ;਼ਵਕ’’ ਇਹ ਗਟਰ ਮਾਨਸਿਕਤਾ ਵਾਲੇ, ਪੱੜ੍ਹੇ-ਲਿਖੇ ਅਨਪੜ੍ਹ ਨੇ ‘ਖੋਜ ਰਹਿਤ ਗੱਲਾਂ’ ਲਿਖਿਆਂ ਹਨ। ਨਾਗਿਨ ਦੀ ਖੁਲਕੇ ਤਾਰਿਫ ਕੀਤੀ ਹੈ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ‘ਠਰਅਤਵਕਗ’ ਕਿਹਾ ਹੈ ਵੀਰ ਸਾਂਘਵੀ (ਕੋਈ ਸੁਨ ਰਿਹਾ ਹੈ?)
ਇਸ ਫਿਰਕਾਪ੍ਰਸਤ ਬ੍ਰਾਹਮਣ ਵੀਰ ਸਾਂਘਵੀ ਨੂੰ ਇਸ ਗੱਲ ਤੇ ਇਤਰਾਜ਼ ਹੈ ਕਿ ਅੱਜ ਕੱਲ ਟੀ.ਵੀ. ਚੈਨਲ ਤੇ 84 ਦੇ ਸਿੱਖਾਂ ਤੇ ਹੋਏ ਕਤਲੇਆਮ’ ਦੇ ਖਿਲਾਫ ਤੇ ਨਿਰਦੋਸ਼ ਮਾਰੇ ਗਏ ਸਿੱਖਾਂ ਦੇ ਹੱਕ ’ਚ ਪੱਤਰਕਾਰ ਜਾਂ ਹੋਰ ਸਿਆਨੇ ਲੋਕ ਕਿਉਂ ਬੋਲ ਰਹੇ ਹਨ? ਇਹ ਅੱਜ ਕਲ ਦੇ ਪੱਤਰਕਾਰ ਨੂੰ ਬੇਵਕੂਫ ਸਮਝਦਾ ਹੈ, ਜੋ ‘ਬਲੂ ਸਟਾਰ’ ਨੂੰ ਇੰਦਰਾ ਦੀ ਸਭ ਤੋਂ ਵੱਡੀ ਗਲਤੀ ਮਨਦੇ ਹਨ, ਜਾਂ ਜਿਹੜੇ ਦਿੱਲੀ ਵਿੱਚ ਸਰਕਾਰ ਦੀ ਸ਼ੈਅ ਤੇ ਹਿੰਦੂਆਂ ਵੱਲੋਂ ਕਿਤੇ ਗਏ ਕਤਲੇਆਮ ਵਿਚ ਮਾਰੇ ਗਏ ਸਿੱਖਾਂ ਨੂੰ ਇਨਸਾਫ ਦੇਣ ਦੀ ਗੱਲ ਕਰਦੇ ਨੇ, ਜਾਂ ਉਨ੍ਹਾਂ ਨੂੰ ਨਿਰਦੋਸ਼ ਕਹਿੰਦੇ ਹਨ? ਇਹ ਖੁਦ ਨੂੰ ਬਹੁਤ ਵੱਡਾ ਵਿਧਵਾਨ ਹੋਣ ਦਾ ਭੁਲੇਖਾ ਪਾਲੀ ਬੈਠਾ ਹੈ, ਜੱਦ ਕਿ ਖੁਦ ਸਰਕਾਰ ਵੱਲੋਂ ਉਸ ਵੇਲੇ ਕੀਤੇ ਗਏ >ਗਰਬਰਪ਼ਅਦ਼ ਦਾ ਸ਼ਿਕਾਰ ਹੈ। ਜਿਸ >ਗਰਬਰਪ਼ਅਦ਼ ਦਾ ਮਕਸਦ ‘ਬਲੂ ਸਟਾਰ’ ਨੂੰ ਸਹੀ ਸਾਬਿਤ ਕਰਨ, ਸਿੱਖਾਂ ਨੂੰ ਬਦਨਾਮ ਕਰਨਾ ਅਤੇ ਸਰਕਾਰੀ ਫਿਰਕਾਪ੍ਰਸਤ ਨੀਤੀ ਤੇ ਪਰਦਾ ਪਾਉਣਾ ਸੀ।
ਇਸ ਬ੍ਰਾਹਮਣਵਾਦੀ ਸੋਚ ਵਿਚ ਗਰਕੇ ਜਰਨਲੈਸਨ ਨੇ ਸਿੱਖਾਂ ਉਪਰ ਬਹੁਤ ਦੋਸ਼ ਲਾਏ ਨੇ, ਅਤੇ ਉਲਟਾ ਪੰਜਾਬੀ ਹਿੰਦੂਆਂ ਨੂੰ ਵਿਕਟਮ ਦੱਸਿਆ ਹੈ, ਜੋ ਸਾਡੇ ਫਸਾਦ ਦੀ ਜੜ੍ਹ ਹਨ। (ਆਪਣੀ ਮਾਂ ਬੋਲੀ) ਦਾ ਖਿਲਾਫਤ ਕੀਤੀ ਸੀ ਪੰਜਾਬੀ ਹਿੰਦੂਆਂ ਨੇ) ਇਹ ਕਹਿ ਰਿਹਾ ਹੈ ਕਿ ਅਕਾਲ ਤਖ਼ਤ ਤੋਂ ਹੀ ਹੁਕਮ ਹੁੰਦੇ ਸਨ, ਜੋ ਉਸ ਵੇਲੇ ਭਿੰਡਰਾਂਵਾਲੇ ਦੇ ਕਬਜ਼ੇ ਹੇਠ ਸੀ। ਜਿਨ੍ਹਾਂ ਹੁਕਮਾਂ ਦੇ ਆਧਾਰ ਤੇ ਸੰਤਾਂ ਨੂੰ ਮਨਣ ਵਾਲੇ ਲੁਟ ਖੋਹ ਕਰਦੇ ਸਨ ਤੇ ਔਰਤਾਂ ਨੂੰ ਅਗਵਾਹ ਕਰਕੇ ਉਲ੍ਹਾਂ ਨਾਲ ਬਲਾਤਕਾਰ ਕਰਦੇ ਸਨ। ਇਹ ਕੰਮ ਵੀਰ ਸੰਘਵੀ ਨਾਲ ਖੂਨ ਦੀ ਸਾਂਝ ਵਾਲੇ ਗੰਗੂ ਦੇ ਪੁੱਤ ਪੋਤੇ ਕਰਵਾ ਰਹੇ ਸਨ, ਸਿੱਖ ਨੂੰ ਤੇ ਸੰਤਾਂ ਨੂੰ ਬਦਨਾਮ ਕਰਨ ਲਈ ਤਾਂ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਜੁਲਮ ਨਾਲ ਦੱਬਾਇਆ ਜਾ ਸਕੇ। ਵੀਰ ਸਾਂਘਵੀ ਦੀ ਮਾਂ ਨੂੰ ਸਿੰਘਾਂ ਨੇ ਗਬ ਕੀਤਾ ਸੀ ਕਿ ਭੈਣ ਨੂੰ ਜਿਹੜਾ ਇਹ ਇਨ੍ਹਾਂ ਵੱਡਾ ਦੋਸ਼ ਸਿੱਖਾਂ ਤੇ ਲਾ ਰਿਹਾ ਹੈ। ਇਹ ਹਰਿਮੰਦਰ ਸਾਹਿਬ ਤੇ ਹੋਏ ਧੜਵਿਆਂ ਵੱਲੋਂ ਹਮਲੇ ਨੂੰ ਸਹੀ ਠਹਿਰਾਉਣ ਨਈ ਸਰਕਾਰੀ ਏਜੰਸੀਆਂ ਕਰਵਾ ਰਹਿਆਂ ਸਨ। ‘ਬਲੂ ਸਟਾਰ’ ਤੋਂ ਬਾਅਦ ਵੀ ਐਸੇ ਕੁਕਰਮ ਇਹ ਲੋਗ ਕਰਦੇ ਤੇ ਕਰਵਾਉਂਦੇ ਰਹੇ ਨੇ ਜੋ ਹਿੰਦੂ ਸਰਕਾਰ ਦੇ ਹੁਕਮ ਤੇ ਕਰ ਰਹੇ ਸਨ ਨਾਕਿ ਅਕਾਲ ਤਖ਼ਤ ਦੇ ਹੁਕਮਾਂ ਤੇ।
ਖ਼ਾਲਸੇ ਦਾ ਕਿਰਦਾਰ ਬਹੁਤ ਉ¤ਚਾ ਹੈ ਪਰ ਵੀਰ ਸਾਂਘਵੀ ਵਰਗੇ ਗਟਰ ਮਾਨਸਿਕਤਾ ਵਾਲ ਲੋਗ ਜੋ ਆਪਣੇ ਪਰੋਫੈਸ਼ਨ ਤੇ ਧੱਬਾ ਨੇ। ਇਹ ਕੱਦੇ ਖ਼ਾਲਸੇ ਦੇ ਖ਼ਾਲਸ ਕਿਰਦਾਰ ਨੂੰ ਨਹੀਂ ਸਮਝ ਪਾਉਣਗੇ, ਸੂਰਜ ਵੱਲ ਮੂੰਹ ਚੱਕ ਕੇ ਦੇਖਣਾ ਬਹੁਤ ਮੁਸ਼ਕਲ ਹੈ। ਸਿੱਖ ਕਦੇ ਸੁਪਨੇ ਵਿੱਚ ਵੀ ਕਿਸੇ ਦੀ ਧੀ ਭੈਣ ਦੀ ਇਜ਼ਤ ਖਰਾਬ ਨਹੀਂ ਕਰ ਸਕਦੇ। ਵੀਰ ਸਾਂਘਵੀ ਇਤਿਹਾਸ ਵਿਚ ਇਕ ਇਕ ਵੀ ਸਬੂਤ ਦੇਵੇ ਜਿੱਥੇ ਕਿਸੇ ਸਿੱਖ ਨੇ ਐਸਾ ਕੀਤਾ ਹੋਵੇ। (ਸਰਕਾਰੀ ਅਫਵਾਵਾਂ ਦੇ ਆਧਾਰ ਤੇ ਨਹੀਂ) ਉਲਟਾ ਸਿੱਖਾਂ ਨੇ ਤਾਂ ਦੁਸ਼ਮਣਾਂ ਦੀਆਂ ਧੀਆਂ ਭੈਣਾਂ ਦੀ ਵੀ ਰਾਖੀ ਕਰਦੇ ਰਹੇ ਹਨ, ਜੇ ਵੀਰ ਸਾਂਘਵੀ ਖਾਣੇ ਖਜਾਣੇ ਬਾਰੇ ਭੁੱਲਕੇ ਗੰਠਿਆਂ ਟਮਾਟਰਾਂ ’ਚੋਂ ਦਿਮਾਗ ਕੱਢਕੇ ਇਤਿਹਾਸ ਪੜ੍ਹੇ (ਬ੍ਰਾਹਮਣਾਂ ਦੁਆਰਾ ਲਿਖਿਆਂ ਗਿਆਂ ਨਹੀਂ ਅਸਲੀ) ਤਾਂ ਉਸ ਦਾ ਸੱਚ ਨਾਲ ਸਾਮਨਾ ਹੋਵੇਗਾ ਕਿ ਕਿਵੇਂ ਸਿੰਘਾਂ ਨੇ ਆਪਣੀਆਂ ਜਾਨਾਂ ਤੇ ਖੇਡ ਕਿ ਵੀ ਹਿੰਦੂਆਂ ਦੀਆਂ ਧੀਆਂ ਭੈਣਾਂ ਦੀ ਇੱਜਤ ਸੱਚਾਈ ਹੈ। ਹੋ ਸਕਦਾ ਹੈ ਗੁਰੂ ਕੀ ਫੌਜ ਨੇ ਵੀਰ ਸੰਘਵੀ ਦੀ ਨਾਨੀ ਦੀ ਨਾਨੀ, ਨਾਨੀ ਦੀ ਨਾਨੀ, ਨਾਨੀ ਦੀ ਨਾਨੀ ਜਾਂ ਉਸ ਦੀ ਦਾਦੀ ਦੀ ਦਾਦੀ, ਦਾਦੀ ਦੀ ਦਾਦੀ, ਨੂੰ ਵੀ ਸਿੰਘਾਂ ਨੇ ਅਹਿਮਦਸ਼ਾਹ ਅਬਦਾਲੀ ਜਾਂ ਨਾਦਰਸ਼ਾਹ ਜਾਂ ਕਿਸੇ ਹੋਰ ਪਠਾਣ ਦੀ ਗੋਦੀ ਵਿੱਚ ਬੈਠੀ ਨੂੰ ਉਠ ਤੋਂ ਲਾਹ ਕੇ ਬੜੀ ਇੱਜ਼ਤ ਨਾਲ ਉਸ ਨੂੰ ਘਰ ਛੱਡ ਕੇ ਆਂਦਾ ਹੋਵੇ, ਤੇ ਗਜ਼ਨੀ ਦੇ ਬਜ਼ਾਰਾਂ ਵਿੱਚ ਟੱਕੇ-ਟੱਕੇ ਤੇ ਨਿਲਾਮ ਹੋਣੇ ਬਚਾਇਆ ਹੋਵੇ।
ਹਾਂ, ਬਲਾਤਕਾਰ ਕਰਨੇ ਹਿੰਦੂਆਂ ਦਾ ਕਿਰਦਾਰ ਹੋ ਸਕਦਾ ਹੈ। ਇਸ ਗੱਲ ਦੇ ਬਹੁਤ ਸਬੂਤ ਹਨ। ਦਿੱਲੀ ਤੇ ਪੰਜਾਬ ਵਿਚ ਸਿੱਖ ਬੀਬੀਆਂ ਦੀ ਪੱਤ ਲੁਟਵਾਈ ਤੇ ਲੁਟੀ, ਹਰਿਮੰਦਰ ਸਾਹਿਬ ਵਿਚ ‘ਬਲੂ ਸਟਾਰ’ ਤੋਂ ਬਾਅਦ ਸ਼ਰਧਾਲੂ ਔਰਤਾਂ ਦੀ ਹਿੰਦੂ ਫੌਜ ਨੇ ਪੱਤ ਲੁਟਕੇ ਉਨ੍ਹਾਂ ਨੂੰ ਕਤਲ ਕੀਤਾ। ਗੁਜਰਾਤ ਵਿੱਚ ਮੁਸਲਮਾਨ ਬੀਬੀਆਂ ਦੀ ਹਿੰਦੂ ਦੰਗਾਂ ਕਾਰਿਆਂ ਨੇ ਪੱਤ ਲੁਟੀ, ਕਸ਼ਮੀਰ ਵਿੱਚ ਤਾਂ ਹਿੰਦੂ ਫੌਜ ਦਾ ਹਰ ਰੋਜ਼ ਦਾ ਕੰਮ ਹੈ, ਨਾਗਾਲੈਂਡ ਵਿਚ ਵੀ ਫੌਜ ਨੇ ਐਸਾ ਕੀਤਾ, ਊੜੀਸਾ ਵਿਚ ਤੇ ਕਈ ਹੋਰ ਥਾਈਂ ਇਸਾਈ ‘ਨਨ’ ਦੀ ਹਿੰਦੂ ਦੰਗਾਕਾਰੀਆਂ ਨੇ ਇੱਜ਼ਤ ਖਰਾਬ ਕੀਤੀ। ਇਹ ਫਿਰਕਾਪ੍ਰਸਤ ਕਹਿੰਦਾ ਹੈਕਿ ‘ਜੇ ਫੇਰ ਐਸਾ ਮੌਕਾ ਆਇਆ ਤਾਂ ਸਾਨੂੰ ਝਿਝਕਣਾ ਨਹੀਂ ਚਾਹੀਦਾ ਬਲਕਿ ਜਲਦ ਤੋਂ ਜਲਦ ਫੇਰ ਹਰਿਮੰਦਰ ਸਾਹਿਬ ਤੇ ਹਮਲਾ ਕਰ ਦੇਣਾ ਚਾਹੀਦਾ ਹੈ। (ਅੱਜ ਤੱਕ ਪੰਜ ਵਾਰ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ ਹੈ। ਤੇ ਪੰਜੇ ਵਾਰ ਹਮਲਾ ਕਰਨ ਵਾਲਿਆਂ ਦਾ ਭੋਗ 153 ਦਿਨ ਦੇ ਅੰਦਰ-ਅੰਦਰ ਪਵਾਇਆ)। ਗੁਰੂ ਕੀ ਫੌਜ ਤੇ ਵੀਰ ਸੰਘਵੀ ਹੋਰਾਂ ਨੇ ਛੇਵੀਂ ਵਾਰੀ ਕੀਤਾ ਤਾਂ ਫਿਰ ਗੁਰੂ ਕੀ ਫੌਜ ਦੇਖ ਲਊਗੀ) ਜੱਦ ਤਕ ਇਸ ਦੇਸ਼ ਦੀ ਪ੍ਰੈਸ ਫਿਰਕੂ ਪ੍ਰਚਾਰ ਕਰਨੋਂ ਬਾਜ਼ ਨਹੀਂ ਆਉਂਦੀ ਤੱਦ ਤਕ ਸਬ ਧਰਮਾਂ ਦੇ ਲੋਕਾਂ ਵਿਚ ਆਪਸੀ ਭਾਈਚਾਰਾ ਕਿਵੇਂ ਕਾਇਮ ਹੋ ਸਕਦਾ ਹੈ? ਲੋਕਾਂ ਨੂੰ ਆਪਸ ਵਿਚ ਜੋੜਨ ਦੀ ਬਜਾਏ ਆਪਣਾ ਅਖ਼ਬਾਰ ਚਲਾਉਣ ਲਈ ਆਪਸ ਵਿੱਚ ਲੜਾਉਣਾ ਕਦੋਂ ਬੰਦ ਕਰਨਗੇ।
ਇਹ ਕਹਿੰਦਾ ਹੈ ਕਿ ਭਿੰਡਰਾਂਵਾਲਾ ਖ਼ਾਲਿਸਤਾਨ ਮੰਗਦੇ ਸੀ। ਇਹ ਦੋਸ਼ ਵੀ ਬ੍ਰਾਹਮਣਵਾਦ ਦੀ ਸੋਚ ਵਿਚ ਗਰਕੇ ਲੇਖਕ ਨੇ ਝੂਠਾ ਲਾਇਆ ਹੈ। ਸੰਤਾਂ ਨੇ ਆਪਣੇ ਜੀਵਨ ਵਿਚ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਸੀ ਕੀਤੀ। ਜਦਕਿ ਸਰਕਾਰ ਨੇ ਆਪਣੇ ਫਿਰਕੂ ਪੱਤਰਕਾਰਾਂ ਰਾਹੀਂ ਇਹ ਸ਼ਬਦ ਸੰਤਾਂ ਦੇ ਮੂੰਹ ਵਿਚ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਤਾਂ ਕਿ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਦਾ ਬਹਾਨਾ ਮਿਲ ਸੱਕੇ, ਜਿਸ ਦੀ
ਟ੍ਰੇਨਨਿੰਗ ਦੇਰਾਦੂਨ ਕੋਲ ਸਰਕਾਰ ਹਿੰਦੂਸਤਾਨੀ ਫੌਜ ਨੂੰ ਹਰਿਮੰਦਰ ਸਾਹਿਬ ਦਾ ‘ਮਾਡਲ’ ਬਣਾਕੇ ਪਿੱਛਲੇ 6 ਮਹੀਨੀਆਂ ਤੋਂ ਕਰਵਾ ਰਹੀ ਸੀ। ਫੌਜ ਟ੍ਰੇਨਿੰਗ ਕਰਨ ਤੇ ਲੱਗੀ ਸੀ, ਸਰਕਾਰ ਬਹਾਨਾ ਲਭਣ ਵਿਚ ਲਗੀ ਸੀ ਤੇ ਵੀਰ ਸਾਂਘਵੀ ਹੋਰ ਝੂਠ ਲਿਖਣ ਤੇ ਛਾਪਣ ਵਿੱਚ ਲੱਗੇ ਸਨ, ਤਾਂਕਿ ਦੇਸ਼ ਦੁਨਿਆਂ ਵਿਚ ਸਿੱਖਾਂ ਦੇ ਖਿਲਾਫ ਲਹਿਰ ਚਲਾਈ ਜਾ ਸਕੇ। ਖੁਸ਼ਵੰਤ ਸਿੰਘ ਵਰਗੇ ਕੁਰਸੀ ਦੇ ਭੁੱਖੇ ਲੇਖਕ ਵੀ ਇਨ੍ਹਾਂ ਦਾ ਸਾਥ ਦੇ ਰਹੇ ਸਨ।
ਅਸਲ ਵਿਚ ਖ਼ਾਲਿਸਤਾਨ ਦੀ ਮੰਗ 1986 ਨਵੰਬਰ ਦੇ ਮਹੀਨੇ ਵਿਚ ਪਹਿਲੀ ਵਾਰ ਅਕਾਲ ਤਖ਼ਤ ਤੋਂ ਕੀਤੀ ਗਈ ਸੀ। ਸੰਤਾਂ ਦੇ ਲਗਭਗ ਦੋ ਸਾਲ ਬਾਅਦ ਵੀਰ ਸਾਂਘਵੀ ਨੂੰ ਤਾਂ ਪੱਤਾ ਹੀ ਹੋਣਾ ਹੈ ਪਰ ਇਨ੍ਹਾਂ ਮੰਨਣਾਂ ਨਹੀਂ ਉਹ ਵੱਲ ਅੱਡ ਹੈ। ਮੈਂ ਤਾਂ ਉਸ ਵੇਲੇ ਚੌਥੀ ਜਮਾਤ ਵਿਚ ਪੜ੍ਹਦਾ ਸੀ। ਉਹ ਮੰਗ ਵੀ ਕੋਈ ਸੋਚੀ ਸਮਝੀ ਯੋਜਨਾ ਨਹੀਂ ਸੀ। ਇਹ ਤਾਂ ਪੰਜਾਬ, ਦਿੱਲੀ, ਕਾਨਪੁਰ, ਮੇਰਠ ਤੇ ਹੋਰ ਥਾਵਾਂ ਤੇ ਹਿੰਦੂਆਂ ਵੱਲੋਂ ਸਰਕਾਰ, ਨਾਲ ਮਿਲ ਕੇ ਕੀਤੇ ਗਏ ਜ਼ੁਲਮਾਂ ਦੇ ਦਰਦ ’ਚੋਂ ਨਿਕਲੀ ਹੋਈ ਚੀਖ ਸੀ।
ਬੱਸ ਸਿੱਖ ਤਾਂ ਬਰਾਬਰ ਦੇ ਹੱਕ ਮੰਗ ਦੇ ਨੇ ਜੋ ਇਹ ਦੇਣਾ ਨਹੀਂ ਚਾਹੁੰਦਾ। ਹੋਰ ਕੋਈ ਅਧਿਕਾਰ ਤਾਂ ਸਿੱਖਾਂ ਨੂੰ ਕੀ ਮਿਲਣੇ ਸੀ ਇਸ ਦੇਸ਼ ਵਿਚ ਸਿੱਖ ਤਾਂ ਆਪਣੇ ਗੁਰੂਆਂ ਨੂੰ ਵੀ ਆਪਣੀ ਮਰਜ਼ੀ ਨਾਲ ਨਹੀਂ ਮੰਨ ਸਕਦੇ। ਸਾਡੇ ਧਰਮ ਵਿਚ ਹਰ ਵੇਲੇ, ਹਰ ਤਰਿਕੇ ਨਾਲ, ਹਰ ਤਰ੍ਹਾਂ ਦੀ ਹਰ ਲੈਵਲ ਤੇ ਹਿੰਦੂ ਦਖ਼ਲਅੰਦਾਜੀ ਕਰਦਾ ਹੈ। ਜ਼ਬਰਦਸਤੀ ਸਿੱਖਾਂ ਨੂੰ ਹਿੰਦੂ ਸਾਬਿਤ ਕਰਨ ਤੇ ਲੱਗੇ ਨੇ ਸ਼ੇਰਾਂ ਦੇ ਝੁੰਡ ਨੂੰ ਗਾਵਾਂ ਦੇ ਵਾਂਗ ’ਚ ਰਲਾਉਣ ਨੂੰ ਫਿਰਦੇ ਹਨ। ਇਹ ਕਿਉਂ ਨਹੀਂ ਹਿੰਦੂ ਬਣਕੇ ਰਹਿੰਦਾ ਤੇ ਸਿੱਖਾਂ ਨੂੰ ਸਿੱਖ ਬਣਕੇ ਰਹਿਣ ਦਿੰਦੇ?
ਵੀਰ ਸੰਘਵੀ ਵਰਗੇ ਫਿਰਕੂ ਪੱਤਰਕਾਰਾਂ ਕਰਕੇ ਹੀ ਦੇਸ਼ ਵਿਚ ਦੰਗੇ ਹੁੰਦੇ ਹਨ ਕਿਉਂਕੀ ਇਹ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਫਿਰਕਾਪ੍ਰਸਤੀ ਨਾਲ ਕਰਦੇ ਹਨ। ਅਰੂਨ ਸ਼ੋਅਰੀ ਵੀ ਇਸੇ ਕਤਾਰ ਵਿਚ ਹੈ। ਇਸ ਬੇਕਾਰ ਬੁੱਧੀ ਜੀਵ ਨੇ ਸਾਰੀ ਉਮਰ ਕੋਈ ਚੱਜ ਦੀ ਲਾਈਨ ਨਹੀਂ ਲਿਖੀ, ਸਿਰਫ ਸਮਾਂ, ਕਾਗਜ਼ ਤੇ ਸਿਆਈ ਹੀ ਬਰਬਾਅਦ ਕੀਤੀ ਹੈ। ਡਾ. ਅੰਬੇਡਕਰ ਨੂੰ ਝੂਠਾ ਦੇਵਤਾ ਤੇ ਹੋਰ ਪੱਤਾ ਨਹੀਂ ਕੀ-ਕੀ ਕਹਿਣ ਵਾਲੇ ਦੇ ਦਿਮਾਗ ਗਟਰ ਨਾਲੋ ਵੀ ਗੰਦਾ ਹੈ।
ਇਸ ਫਿਰਕੂ ਪ੍ਰੈਸ ਦੇ ਕਾਰਨ ਹੀ ਅੱਜ ਹਿੰਦੁਸਤਾਨ ਦੇ ਚੀਨ, ਪਾਕਿਸਤਾਨ, ਬਾਂਗਲਾਦੇਸ਼ ਤੇ ਹੋਰ ਕਈ ਦੇਸ਼ ਬਣੇ ਬੈਠੇ ਹਨ। ਵੀਰ ਸੰਘਵੀ ਸਰਕਾਰ ਨੂੰ ਹਰਿਮੰਦਰ ਸਾਹਿਬ ਤੇ ਜੇ ਲੋੜ ਪੱਵੇ ਤਾਂ ਫੇਰ ਹਮਲਾ ਕਰਨ ਦੀ ਸਲਾਹ ਦੇ ਰਿਹਾ ਹੈ। ਪਰ ਚੀਨ ਬਾਰੇ ਇਹ ਬ੍ਰਾਹਮਣ ਸਾਹ ਨਹੀ ਕੱਢਦਾ ਜੋ ਨਿਤ ਇਨ੍ਹਾਂ ਦੀ ਹੱਦ ਵਿੱਚ ਵੱੜ ਕੇ ਇਨ੍ਹਾਂ ਨੂੰ ਲੱਲਕਾਰੇ ਮਾਰਦਾ ਹੈ। ਜਿਵੇਂ ਕਬੂਤਰ ਬਿੱਲੀ ਨੂੰ ਵੇਖਕੇ ਅੱਖਾਂ ਬੰਦ ਕਰ ਲੈਂਦਾ ਹੈ, ਉਹਵੇ ਹੀ ਗਾਂ ਨੇ ਡ੍ਰੈਗਨ ਨੂੰ ਵੇਖ ਕੇ ਅੱਖਾਂ ਬੰਦ ਲਈਆਂ ਹਨ ਪਰ ਅੱਖਾਂ ਬੰਦ ਕਰਿਆ ਡ੍ਰੈਗਨ ਨੇ ਨਹੀਂ ਜਾਣਾ। ਅੱਜ ਨਹੀਂ ਤਾਂ ਕਲ ਡ੍ਰੈਗਨ ਨੇ ਬੋਦੀ ਫੜਨੀ ਹੀ ਫੜਨੀ ਹੈ। ਉਹਦੋਂ ਇਨ੍ਹਾਂ ਨੂੰ ਸਿੱਖ ਰਹਿ-ਰਹਿ ਕੇ ਯਾਦ ਆਉਣਗੇ। ਜਿਨ੍ਹਾਂ ਦੇ ਆਸਰੇ ਇਨ੍ਹਾਂ ਨੇ ਕਈ ਜਗ ਜਿੱਤ ਕੇ ਬਾਅਦ ਵਿਚ ਉਨ੍ਹਾਂ ਦੀ ਪਿੱਠ ਵਿਚ ਤਰਸ਼ੂਲ ਮਾਰਿਆ।
ਚੀਨ ਕੁੱਝ ਵੀ ਗਲਤ ਨਹੀਂ ਕਰ ਰਿਹਾ, ਜੇ ਕੁਝ ਇਹ ਪੋਥੀ ਤੇ ਟੋਪੀ ਵਾਲੇ ਪੰਜਾਬ ਨਾਲ ਕਰ ਰਹੇ ਹਨ ਉਹੀ ਹੀ ਚੀਨ ਇਨ੍ਹਾਂ ਨਾਲ ਕਰ ਰਿਹਾ ਹੈ। ਉਦਾਹਰਣ ਦੇ ਤੌਰ ਤੇ ਜੋ ਇਲਾਕੇ ਇਨ੍ਹਾਂ ਨੇ ਪੰਜਾਬ ਦੇ ਖੋਏ ਨੇ (ਪੰਜਾਬੀ ਬੋਲਦੇ) ਜੇ ਉਹ ਸਹੀ ਨੇ ਤਾਂ ਫੇਰ ਜੋ ਚੀਨ ਨੇ ਖੋਏ ਨੇ ਜਾਂ ਖੋਹਣਾ ਚਾਹੁੰਦਾ ਹੈ ਉਹ ਗਲਤ ਕਿਵੇਂ ਨੇ, ਬਿਲਕੁਲ ਨਹੀਂ-- ਜੇ ਇਨ੍ਹਾਂ ਦਾ ਪੰਜਾਬ ਦੇ ਦਰਿਆਵਾਂ ਦਾ ਪਾਣੀ ਖੋਹ ਕੇ ਪੰਜਾਬ ਨੂੰ ਬਨਜਰ ਬਣਾਉਣਾ ਸਹੀ ਹੈ। (ਉਹ ਵੀ ਜਅਵਕਗਅ਼ਵਜਰਅ਼; ਮਤ ਦੇ ਖਿਲਾਫ) ਤਾਂ ਫੇਰ ਚੀਨ ਤੇ ਡੈਮ ਬਣਾ ਕੇ ਬ੍ਰਹਮਪੁੱਤਰ ਦਾ ਪਾਣੀ ਰੋਕਣਾ ਚਾਹੁੰਦਾ ਹੈ ਜਾਂ ਗੰਗਾਂ ਦਾ ਪਾਣੀ ਰੋਕਣਾ ਚਾਹੁੰਦਾ ਹੈ ਤਾਂ ਇਨ੍ਹਾਂ ਦੇ ਚਲੂਟੇ ਕਿਉਂ ਲੱੜ੍ਹਦੇ ਹਨ। ਚੀਨ ਦੇ ਵਿੱਚੋਂ ਤਾਂ ਇਹ ਪਾਣੀ ਲੰਘਦਾ ਹੈ ਪੰਜਾਬ ਦੇ ਦਰਿਆਂ ਦਾ ਪਾਣੀ ਚੋਰੀ ਕਰਨ ਵਾਲਿਆਂ ਦੇ ਇਲਾਕਿਆਂ ਨੂੰ ਛੂਹ ਵੀ ਨਹੀਂ ਕਰਦੇ। ਪਾਪਾਂ ਦਾ ਕੀ ਹੈ, ਜੇ ਗੰਗਾਂ ਸੁਕ ਗਈ ਤਾਂ ਸਮੁੰਦਰ ਵਿੱਚ ਧੋਹ ਲੈਣ ਜਾਕੇ। ਵੈਸੇ ਵੀ ਗੰਗਾਂ ਦਾ ਪਾਣੀ ਤਾਂ ਇਨ੍ਹਾਂ ਨੇ ਪਾਪ ਧੋਹ ਕੇ ਗੰਦਾ ਕਰਤਾ। ਇਸ ਤੋਂ ਵੀ ਬਹਿਤਰ ਹੈ ਕਿ ਪਾਪ ਕਰਨ ਹੀ ਨਾ, ਨਾ ਦੰਗੇ ਕਰਾਉਣ ਨਾਲ ਪਾਪ ਧੋਹਣੇ ਪੈਣ। ਇਸ ਦੇਸ਼ ਦੀ ਪ੍ਰੈਸ ਕੱਦੋਂ ਫਿਰਕੂ ਚੋਲਾ ਲਾਕੇ ਸੁਟੂਗੀ ਤੇ ਆਪਣਾ ਕੰਮ ਇਮਾਨਦਾਰੀ ਨਾਲ ਕਰੂੰਗੀ। ਸ਼ਾਇਦ ਕੱਦੇ ਵੀ ਨਹੀਂ। ਜੇ ਬਾਲ ਠਾਕਰੇ ਘੱਟ-ਗਿਣਤੀਆਂ ਦੇ ਖਿਲਾਫ ਕੁੱਛ ਕਾਰਵਾਈ ਕਰਦਾ ਸੀ ਤਾਂ ਇਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਸੀ, ਫੇਰ ਜੇ ਹੁਣ ਮੀਡੀਆ ਤੇ ਉਸ ਨੇ ਛਿੱਤਰ ਫੇਰਿਆਂ ਹੈ ਤਾਂ ਹੁਣ ਇਹ ਕਿਉਂ ਤੜਫ ਰਹੇ ਹਨ। ਇਹ ਦੋਗਲਾਪਣ ਛੱਡਕੇ ਪਹਿਲਾਂ ਆਪਣਾ ਕੰਮ ਇਮਾਨਦਾਰ ਨਾਲ ਕਰਨ, ਫੇਰ ਕਿਸੇ ਤੇ ਉਂਗਲ ਚਕਣ।

Last Updated ( Monday, 15 March 2010 )
 
< Prev   Next >
Advertisement
Advertisement
Advertisement
Advertisement